ਇਸ ਕਾਰਨ ਪਿਤਾ ਮਹੇਸ਼ ਭੱਟ ਤੋਂ ਨਫਰਤ ਕਰਦੀ ਸੀ ਪੂਜਾ ਭੱਟ

9/26/2019 9:36:52 AM

ਮੁੰਬਈ(ਬਿਊਰੋ)- ਫਿਲਮਮੇਕਰ ਮਹੇਸ਼ ਭੱਟ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਹੁਣ ਜਲਦ ਸੰਜੈ ਦੱਤ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਏਗੀ । ਇਸ ਦੇ ਨਾਲ ਇਸ ਫਿਲਮ ‘ਚ ਉਹ ਆਪਣੀ ਛੋਟੀ ਭੈਣ ਆਲੀਆ ਭੱਟ ਨਾਲ ਵੀ ਸਕ੍ਰੀਨ ਸਾਂਝੀ ਕਰਦੀ ਹੋਈ ਨਜ਼ਰ ਆਏਗੀ ।ਕੋਈ ਸਮਾਂ ਸੀ ਜਦੋਂ ਪੂਜਾ ਭੱਟ ਆਪਣੇ ਪਿਤਾ ਨਾਲ ਨਫ਼ਰਤ ਕਰਨ ਲੱਗ ਪਈ ਸੀ।
PunjabKesari
ਜੀ ਹਾਂ, ਪੂਜਾ ਭੱਟ ਨੂੰ ਆਪਣੇ ਪਿਤਾ ਦਾ ਦੂਜੀ ਮਹਿਲਾ ਯਾਨੀ ਕਿ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨਾਲ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਪੂਜਾ ਭੱਟ ਦੀ ਮਾਂ ਨੂੰ ਜਦੋਂ ਛੱਡ ਕੇ ਜਦੋਂ ਮਹੇਸ਼ ਭੱਟ ਸੋਨੀ ਰਾਜ਼ਦਾਨ ਨਾਲ ਨਜ਼ਦੀਕੀਆਂ ਵਧ ਗਈਆਂ ਤਾਂ ਮਹੇਸ਼ ਭੱਟ ਆਪਣੇ ਬੱਚਿਆਂ ਤੋਂ ਦੂਰ ਹੋ ਗਏ ਪਰ ਪੂਜਾ ਭੱਟ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਉਨ੍ਹਾਂ ਦੇ ਪਿਤਾ ਬੁਰੇ ਨਹੀਂ ਬਸ ਉਹ ਆਪਣੀ ਰਿਲੇਸ਼ਨਸ਼ਿਪ ਨੂੰ ਬਚਾ ਕੇ ਨਹੀਂ ਰੱਖ ਸਕੇ ।

 
 
 
 
 
 
 
 
 
 
 
 
 
 

#Sadak2 the journey so far... @maheshfilm @duttsanjay @aliaabhatt @adityaroykapur @senguptajisshu @jubin_nautiyal @ankittiwari @wah_wah_samidh @vijayvijawatt @suhritadas @caesar2373 @visheshfilms #etal #sadak2diaries #🖤

A post shared by Pooja B (@poojab1972) on Sep 19, 2019 at 11:57pm PDT


ਜਿਸ ਤੋਂ ਬਾਅਦ ਪੂਜਾ ਭੱਟ ਦੇ ਆਪਣੇ ਪਿਤਾ ਨਾਲ ਰਿਸ਼ਤਿਆਂ ‘ਚ ਹੌਲੀ ਹੌਲੀ ਸੁਧਾਰ ਹੋਇਆ । ਪੂਜਾ ਦੀ ਆਪਣੇ ਪਿਤਾ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਉਹ ਆਪਣੇ ਇੰਸਟਾਗ੍ਰਾਮ ‘ਤੇ ਪਿਤਾ ਮਹੇਸ਼ ਭੱਟ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News