ਨਵਾਜ਼ੂਦੀਨ ਦੀ ਵੱਡੀ ਪ੍ਰਸ਼ੰਸਕ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

7/20/2017 1:30:10 PM

ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਦਾ ਕਹਿਣਾ ਹੈ ਕਿ ਉਹ ਨਵਾਜ਼ੂਦੀਨ ਸਿੱਦਕੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਪ੍ਰਾਚੀ ਨੇ ਆਉਣ ਵਾਲੀ ਲਘੂ ਫਿਲਮ 'ਕਾਰਬਨ' ਵਿਚ ਨਵਾਜ਼ੂਦੀਨ ਨਾਲ ਕੰਮ ਕੀਤਾ ਹੈ।

PunjabKesari

ਉਨ੍ਹਾਂ ਕਿਹਾ ਕਿ ਮੈਂ ਮੰਨਦੀ ਹਾਂ ਕਿ ਉਹ ਸਰਵਸ੍ਰੇਸ਼ਠ ਅਦਾਕਾਰਾਂ ਵਿਚੋਂ ਇਕ ਹਨ, ਇਹ ਚੰਗਾ ਹੈ ਕਿ ਅਸੀਂ ਕਿਸੇ ਸਾਰਥਕ ਫਿਲਮ ਲਈ ਇਕੱਠੇ ਆਏ।

PunjabKesari

ਸਾਲ 2067 ਦੇ ਆਧਾਰ 'ਤੇ ਬਣ ਰਹੀ 'ਕਾਰਬਨ'  ਗਲੋਬਲ ਵਾਰਮਿੰਗ ਅਤੇ ਪ੍ਰਿਥਵੀ 'ਤੇ ਇਸ ਦੇ ਪ੍ਰਭਾਵ ਦੇ ਬਾਰੇ ਜਾਗਰੂਕ ਕਰੇਗੀ। 'ਕਾਰਬਨ'  ਵਿਚ ਯਸ਼ਪਾਲ ਸ਼ਰਮਾ ਵੀ ਮੁੱਖ ਭੂਮਿਕਾ ਵਿਚ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News