ਲਓ ਜੀ ਇਹ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਦੀਪਿਕਾ ਪਾਦੂਕੋਣ, ਸ਼ੁਸ਼ਮਿਤਾ ਤੇ ਪੂਜਾ ਬੱਤਰਾ ਨਾਲ ਹੁੰਦੀ ਹੈ ਤੁਲਨਾ

11/3/2017 9:57:58 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਆਉਣ ਵਾਲੀ ਫਿਲਮ 'ਪਦਮਾਵਤੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।  ਅੱਜ ਇਸ ਖਬਰ 'ਚ ਤੁਹਾਨੂੰ ਦੀਪਿਕਾ ਦਾ ਪੰਜਾਬੀ ਵਰਜ਼ਨ ਦਿਖਾਉਣ ਜਾ ਰਹੇ ਹਾਂ। ਟੀ. ਵੀ ਇੰਡਸਟਰੀ 'ਚ ਆਪਣੀ ਖਾਸ ਛਾਪ ਛੱਡਣ ਵਾਲੀ ਅਦਾਕਾਰਾ ਪ੍ਰਾਚੀ ਤਹਿਲਾਨ ਨੇ ਪੰਜਾਬ ਉਦਯੋਗ 'ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ।

PunjabKesari

ਅੱਜ ਤੁਹਾਡੇ ਮਨ 'ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਿਰ ਪ੍ਰਾਚੀ ਤਹਿਲਾਨ ਹੈ ਕੌਣ?

PunjabKesari
ਪ੍ਰਾਚੀ ਇਸ ਲਈ ਹੈ ਮਸ਼ਹੂਰ?
ਪ੍ਰਾਚੀ ਆਪਣੇ ਖੂਬਸੂਰਤ ਲੁੱਕ ਤੇ ਚੰਗੇ ਕੱਦ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਸ ਨੂੰ ਪੰਜਾਬੀ ਫਿਲਮਾਂ ਦੀ ਦੀਪਿਕਾ ਪਾਦੂਕੋਣ ਕਿਹਾ ਜਾਂਦਾ ਹੈ। 5 ਫੁੱਟ 11 ਇੰਚ ਲੰਬੀ ਹੌਣ ਕਾਰਨ ਅਕਸਰ ਸਾਰੇ ਲੋਕ ਉਸ ਦੀ ਤੁਲਨਾ ਸੁਸ਼ਮਿਤਾ ਸੇਨ ਤੇ ਦੀਪਿਕਾ ਪਾਦੂਕੋਣ ਨਾਲ ਕਰਦੇ ਹਨ।

PunjabKesari

ਇਸ ਦੌਰਾਨ ਉਸ ਨੇ ਕਿਹਾ, ''ਲੋਕ ਮੈਨੂੰ ਪੂਜਾ ਬੱਤਰਾ ਤੇ ਦੀਪਿਕਾ ਨਾਲ ਹਾਈਟ 'ਚ ਤੁਲਨਾ ਕਰਦੇ ਹਨ। ਸਾਲ 2016 'ਚ ਮਾਂ ਮੇਰੇ ਵਿਆਹ ਲਈ ਪਰੇਸ਼ਾਨ ਸੀ।

PunjabKesari

ਜੋ ਵੀ ਲੜਕੇ ਮਿਲਦੇ ਸਨ, ਉਹ ਮੇਰੇ ਤੋਂ ਹਾਈਟ 'ਚ ਕਾਫੀ ਛੋਟੇ ਸਨ। ਇਸ ਨਹੀਂ ਹੋ ਸਕਿਆ ਵਿਆਹ।

PunjabKesari

ਹੁਣ ਫਿਲਹਾਲ ਪੂਰਾ ਫੋਕਸ ਕਰੀਅਰ 'ਤੇ ਹੈ।'' ਦਿੱਲੀ ਤੋਂ ਆਈ ਪ੍ਰਾਚੀ ਨੇ 'ਦਿਆ ਔਰ ਬਾਤੀ ਹਮ' ਨਾਲ ਟੀ. ਵੀ. ਇੰਡਸਟਰੀ 'ਚ ਸ਼ੁਰੂਆਤ ਕੀਤੀ ਸੀ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News