ਰਾਜ ਬੱਬਰ ਦੇ ਪੁੱਤ ਨੂੰ ਚੜ੍ਹੀ ਵਿਆਹ ਦੀ ਖੁਮਾਰੀ

1/26/2019 12:56:54 PM

ਮੁੰਬਈ (ਬਿਊਰੋ) — ਬਾਲੀਵੁੱਡ ਮਸ਼ਹੂਰ ਐਕਟਰ ਰਾਜ ਬੱਬਰ ਤੇ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ 23 ਜਨਵਰੀ ਨੂੰ ਵਿਆਹ ਕਰਵਾਇਆ। ਹਾਲ ਹੀ 'ਚ ਵਿਆਹ ਦਾ ਗ੍ਰੈਂਡ ਰਿਸੈਪਸ਼ਨ ਸ਼ੁੱਕਰਵਾਰ ਨੂੰ ਮੁੰਬਈ 'ਚ ਕੀਤਾ ਗਿਆ।

PunjabKesari

ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਅਤੇ ਕੁਝ ਖਾਸ ਦੋਸਤਾਂ ਦੇ ਨਾਲ ਬਾਲੀਵੁੱਡ ਦੇ ਕਈ ਸਟਾਰਸ ਨੇ ਸ਼ਿਰਕਤ ਕੀਤੀ।

PunjabKesari

ਪ੍ਰਤੀਕ ਅਤੇ ਸਾਨਿਆ ਨੇ ਇਸ ਦੌਰਾਨ ਬਲੈਕ ਆਊਟਫਿੱਟ ਪਾਈ ਸੀ, ਜਿਸ 'ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਸਨ। 

PunjabKesari
ਇਸ ਗ੍ਰੈਂਡ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।

PunjabKesari

ਦੱਸ ਦਈਏ ਕਿ ਇਸ ਦੌਰਾਨ ਪ੍ਰਤੀਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ।

PunjabKesari

ਪ੍ਰਤੀਕ ਦੀ ਪਾਰਟੀ 'ਚ ਆਲੀਆ ਭੱਟ, ਰਾਜਕੁਮਾਰ ਰਾਓ, ਕਾਰਤਿਕ ਆਰਿਅਨ ਵਰਗੇ ਬਾਲੀਵੁੱਡ ਸਿਤਾਰੇ ਪਹੁੰਚੇ ਸਨ।

PunjabKesari

ਇੰਨਾ ਹੀ ਨਹੀਂ ਪਾਰਟੀ 'ਚ ਪ੍ਰਤੀਕ ਅਤੇ ਸਾਨਿਆ ਨੇ ਲਿਪਲੌਕ ਕਰ ਆਪਣੇ ਪਿਆਰ ਦਾ ਇਜ਼ਹਾਰ ਸਾਰਿਆਂ ਸਾਹਮਣੇ ਕੀਤਾ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News