ਫਲਾਈਟ 'ਚ ਪ੍ਰਿਯਾਂਕ ਨੇ ਏਅਰ ਹੋਸਟੈੱਸ ਨਾਲ ਕੀਤੀ ਅਜਿਹੀ ਹਰਕਤ, ਹਿਨਾ ਖਾਨ ਨੇ ਸ਼ੇਅਰ ਕੀਤੀ ਵੀਡੀਓ

7/25/2018 1:52:25 PM

ਮੁੰਬਈ (ਬਿਊਰੋ)— ਟੀ. ਵੀ. ਦੇ ਲੋਕਪ੍ਰਿਯ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਹਿਨਾ ਖਾਨ ਅਤੇ ਪ੍ਰਿਯਾਂਕ ਸ਼ਰਮਾ ਦੀ ਦੋਸਤੀ ਹੋਈ ਸੀ। ਇਹ ਦੋਸਤੀ ਘਰੋਂ ਬਾਹਰ ਵੀ ਕਾਇਮ ਹੈ। ਹਾਲ ਹੀ 'ਚ ਹਿਨਾ ਖਾਨ ਨੇ ਪ੍ਰਿਯਾਂਕ ਸ਼ਰਮਾ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ।

 

A post shared by Hina Khan (@_hinakhan__fc) on

ਦੇਖਦੇ ਹੀ ਦੇਖਦੇ ਹਿਨਾ ਦੀ ਇਹ ਵੀਡੀਓ ਵਾਇਰਲ ਹੋ ਗਈ। ਵੀਡੀਓ 'ਚ ਹਿਨਾ ਅਤੇ ਪ੍ਰਿਯਾਂਕ ਫਲਾਈਟ 'ਚ ਬੈਠੇ ਹਨ। ਹਿਨਾ ਨੇ ਵੀਡੀਓ ਬਣਾਉਂਦੇ ਹੋਏ ਦੱਸਿਆ ਕਿ ਪ੍ਰਿਯਾਂਕ ਨੇ ਇਕ ਏਅਰ ਹੋਸਟਸ ਨੂੰ ਕੌਫੀ ਲਈ ਇਨਵਾਈਟ ਕੀਤਾ ਪਰ ਉਹ ਕੁਝ ਸਮਝ ਨਾ ਸਕੀ ਅਤੇ ਕਹਿਣ ਲੱਗੀ ਕਿ ਤੁਹਾਨੂੰ ਕੀ ਚਾਹੀਦਾ ਹੈ ਸਰ?

 

A post shared by Hina Khan (@realhinakhan) on

ਪ੍ਰਿਯਾਂਕ ਆਪਣੀ ਗੱਲ ਤੋਂ ਪਲਟਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਾਫੀ ਚਾਹੀਦੀ ਹੈ। ਹਿਨਾ ਇਹ ਵੀ ਦੱਸਦੀ ਹੈ ਕਿ ਕਾਫੀ ਦੇਣ ਉਹ ਏਅਰ ਹੋਸਟਸ ਖੁਦ ਨਹੀਂ ਆਈ ਬਲਕਿ ਕਿਸੇ ਹੋਰ ਨੂੰ ਭੇਜ ਦਿੱਤਾ। ਹਿਨਾ ਨੇ ਮਖੌਲ ਦੇ ਤੌਰ 'ਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਪਰ ਇਸ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਨਾਰਾਜ਼ਗੀ ਜਤਾਈ।

PunjabKesari

ਹਿਨਾ ਨੇ ਵੀਡੀਓ 'ਚ ਉਸ ਏਅਰ ਹੋਸਟਸ ਦਾ ਨਾਂ ਲਿਆ ਹੈ। ਇਸ ਨੂੰ ਲੈ ਕੇ ਯੂਜ਼ਰਸ ਨੇ ਹਿਨਾ ਅਤੇ ਪ੍ਰਿਯਾਂਕ ਨੂੰ ਝਿੜਕਿਆ। ਹਾਲਾਂਕਿ ਹਿਨਾ ਨੇ ਲਿਖਿਆ ਸੀ ਕਿ ਇਹ ਇਕ ਮਖੌਲ ਹੈ। ਇਸ ਨੂੰ ਦੇਖਣ ਤੋਂ ਬਾਅਦ ਕੋਈ ਜਜ ਨਾ ਕਰਨ ਲੱਗ ਜਾਇਓ।''

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News