ਪ੍ਰਿਯੰਕਾ ਚੋਪੜਾ ਨੇ ਇਸ ਨੰਨ੍ਹੀ ਬੱਚੀ ਨਾਲ ਕੀਤੀ ਮਸਤੀ, ਵੀਡੀਓ ਵਾਇਰਲ
10/17/2019 1:24:32 PM
ਮੁੰਬਈ(ਬਿਊਰੋ)- ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹਾਲ ਹੀ ’ਚ ‘ਦਿ ਸਕਾਈ ਇਜ ਪਿੰਕ’ ਨਾਲ ਬਾਲੀਵੁੱਡ ’ਚ ਐਂਟਰੀ ਕੀਤੀ ਹੈ। ਪਿਛਲੇ ਦਿਨੀਂ ਪ੍ਰਿਅੰਕਾ ਆਪਣੀ ਇਸੇ ਫਿਲਮ ਦੇ ਪ੍ਰੋਮਸ਼ਨ ’ਚ ਬਿਜ਼ੀ ਸੀ ਹਾਲਾਂਕਿ, ਹੁਣ ਉਹ ਫਿਲਮ ਦੇ ਪ੍ਰੋਮਸ਼ਨ ਤੋਂ ਫਰੀ ਹੋ ਕੇ ਆਪਣੇ ਲਈ ਸਮਾਂ ਕੱਢ ਰਹੀ ਹੈ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਕ੍ਰਿਸ਼ਨਾ ਸਕਾਈ ਨਾਂਅ ਦੀ ਬੱਚੀ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।
We’re so cute ! @sky.krishna ❤️ #positiveaffirmations #blessednotstressed #girllove 📸 @divya_jyoti
A post shared by Priyanka Chopra Jonas (@priyankachopra) on Oct 16, 2019 at 8:51pm PDT
ਪ੍ਰਿਅੰਕਾ ਬੱਚੀ ਨੂੰ ਕਹਿ ਰਹੀ ਹੈ ਯੂ ਆਰ ਸੋ ਕਿਊਟ ਪਰ ਬੱਚੀ ਪ੍ਰਿਅੰਕਾ ਨੂੰ ਕਹਿੰਦੀ ਹੈ ਕਿ ਯੂ ਆਰ ਸੋ ਕਿਊਟ। ਪ੍ਰਿਯੰਕਾ ਚੋਪੜਾ ਨੇ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ, ‘ਅਸੀਂ ਦੋਵੇਂ ਹੀ ਬਹੁਤ ਹੀ ਕਿਊਟ ਹਾਂ’ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਇਕ ਘੰਟੇ ‘ਚ ਇਕ ਮਿਲੀਅਨ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਤਮਿਲਨਾਡੂ ''ਚ DMK ਦਾ ਕਿਲ੍ਹਾ ਢਾਹੁਣ ਵਾਲੇ ਸੁਪਰਸਟਾਰ ਵਿਜੇ ਨੂੰ ਕਿਉਂ ਕਿਹਾ ਜਾਂਦੈ ''Thalapathy''?
