ਖੁਲਾਸਾ, ਨਿੱਕ ਪਰਿਵਾਰ ਦਾ ਇਹ ਮੈਂਬਰ ਪ੍ਰਿਅੰਕਾ ਨੂੰ ਨਹੀਂ ਕਰਦਾ ਸੀ ਪਸੰਦ

3/10/2019 11:02:36 AM

ਜਲੰਧਰ(ਬਿਊਰੋ)— ਬੀਤੇ ਸਾਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਵਿਆਹ ਕੀਤਾ ਹੈ। ਇਸ ਸ਼ਾਹੀ ਵਿਆਹ ਦੀ ਚਰਚਾ ਪੂਰੀ ਦੁਨੀਆ 'ਚ ਹੋਈ ਸੀ। ਹੁਣ ਦੋਵਾਂ ਦੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਪ੍ਰਿਅੰਕਾ ਨਾਲ ਸਹੁਰਾ ਪਰਿਵਾਰ ਦਾ ਸ਼ਖਸ ਚੰਗਾ ਵਤੀਰਾ ਨਹੀਂ ਕਰਦਾ ਸੀ।
PunjabKesari
ਇਹ ਇਨਸਾਨ ਕੋਈ ਹੋਰ ਨਹੀਂ ਸਗੋਂ ਨਿੱਕ ਜੋਨਸ ਦੀ ਭਤੀਜੀ ਹੈ। ਇਸ ਨੇ ਕਈ ਵਾਰ ਪ੍ਰਿਅੰਕਾ ਨਾਲ ਬੁਰਾ ਵਤੀਰਾ ਕੀਤਾ। ਇਸ ਗੱਲ ਦਾ ਖੁਲਾਸਾ ਖੁਦ ਜੋਨਸ ਭਰਾਵਾਂ ਨੇ ਕੀਤਾ ਹੈ। ਨਿੱਕ ਦੇ ਭਰਾ ਕੇਵਿਨ ਜੋਨਸ ਦਾ ਕਹਿਣਾ ਹੈ ਕਿ ਛੋਟੀ ਧੀ ਵੇਲੈਂਟਿਨਾ ਨੂੰ ਪ੍ਰਿਅੰਕਾ ਨਾਲ ਅਡਜਸਟ ਹੋਣ 'ਚ ਕੁਝ ਸਮਾਂ ਲੱਗ ਗਿਆ। ਹੁਣ ਉਹ ਪ੍ਰਿਅੰਕਾ ਨਾਲ ਕੰਫਰਟੇਬਲ ਹੈ।
PunjabKesari
ਵੇਲੈਂਟੀਨਾ, ਨਿੱਕ ਦੇ ਕਾਫੀ ਕਲੌਜ਼ ਹੈ ਤੇ ਜਦੋਂ ਪ੍ਰਿਅੰਕਾ ਨਿੱਕ ਦੇ ਮੋਢੇ 'ਤੇ ਬਾਹ ਰੱਖ ਲੈਂਦੀ ਸੀ ਤਾਂ ਉਸ ਨੂੰ ਕਾਫੀ ਬੁਰਾ ਵੀ ਲੱਗਦਾ ਸੀ। ਹਾਲ ਹੀ 'ਚ ਪ੍ਰਿਅੰਕਾ ਦੀ ਹਾਲੀਵੁੱਡ ਫਿਲਮ 'ਇਜ਼ਟ ਇਟ ਰੋਮਾਂਟਿਕ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਉਹ 'ਸਕਾਈ ਇਜ਼ ਪਿੰਕ' ਦੇ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News