ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਕੀਤੀ ਇਸ ਨੇਕ ਕੰਮ ਦੀ ਸ਼ੁਰੂਆਤ, ਸਾਹਮਣੇ ਆਈਆਂ ਤਸਵੀਰਾਂ

5/1/2019 4:58:20 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਜੋਨਸ ਨੇ ਆਪਣੀ ਮਾਂ ਮਧੂ ਚੋਪੜਾ ਨੂੰ ਉਨ੍ਹਾਂ ਦੇ ਨਵੇਂ ਇਨਹੈਂਸਮੈਂਟ ਕਲੀਨਿਕ-ਸਟੂਡੀਓ ਐਸਥੈਟਿਕ ਲਈ ਵਧਾਈਆਂ ਦਿੱਤੀਆਂ ਹਨ। ਪ੍ਰਿਅੰਕਾ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਕਲੀਨਿਕ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

@priyankachopra snapped post-event in Mumbai recently! . . . #priyankachopra #spotted #mumbai #beauty #instadaily #instagood #manavmanglani #Bollywood #monday @manav.manglani

A post shared by Manav Manglani (@manav.manglani) on Apr 30, 2019 at 5:30am PDT


ਪ੍ਰਿਅੰਕਾ ਨੇ ਕਿਹਾ,''ਆਪਣੀ ਜ਼ਿੰਦਗੀ 'ਚ ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਉਨ੍ਹਾਂ 'ਚ ਸਭ ਤੋਂ ਵੱਡੀ ਹੈ ਖੁਦ ਨੂੰ ਇਕ ਇਨਸਾਨ ਅਤੇ ਇਕ ਪੇਸ਼ਾਵਰ ਦੇ ਰੂਪ 'ਚ ਲਗਾਤਾਰ ਵਿਕਸਤ ਕਰਨਾ। ਯਾਨੀ ਖੁਦ ਨੂੰ ਚੁਣੌਤੀਆਂ ਵੱਲ ਧਕੇਲਣ ਨਾਲ ਹੈ। ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਕਿ‌ ਮੈਂ ਹਰ ਰੋਜ਼ ਹਰ ਇਕ ਕੰਮ ਨਾਲ ਕਰਦੀ ਹਾਂ।''
PunjabKesari
ਪ੍ਰਿਅੰਕਾ ਨੇ ਆਪਣੀ ਮਾਂ ਨਾਲ ਵੀ ਇਕ ਤਸਵੀਰ ਨੂੰ ਸ਼ੇਅਰ ਕੀਤੀ ਹੈ। ਉਹ ਅੱਗੇ ਕਹਿੰਦੀ ਹੈ,''ਵਧਾਈ ਹੋਵੇ ਮਾਂ, ਜੋ ਵੀ ਤੁਸੀਂ ਕਰਦੇ ਹੋ ਉਸ 'ਚ ਖੁਦ ਨੂੰ ਵਧੀਆ ਬਣਾਉਣ ਲਈ ਖੁਦ ਨੂੰ ਚੁਣੌਤੀ ਦੇਣ ਦੀ ਤੁਹਾਡੀ ਖਾਸੀਅਤ ਨੇ ਸਾਨੂੰ ਸਾਰਿਆਂ ਨੂੰ ਪ੍ਰਰਿਤ ਕੀਤਾ ਹੈ। ਅੱਜ ਅਸੀਂ ਜੋ ਕੁਝ ਵੀ ਹਾਂ ਉਸ ਮੁਕਾਮ ਨੂੰ ਹਾਸਿਲ ਕਰਨ ਲਈ ਤੁਸੀਂ ਸਾਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਇਹ ਸਫਰ ਅੱਗੇ ਹੋਰ ਵੀ ਹੈ।''
PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News