ਪ੍ਰੀਮੀਅਰ ਦੌਰਾਨ ''Oops Moment'' ਦਾ ਸ਼ਿਕਾਰ ਹੋਈ ਪ੍ਰਿਯੰਕਾ, ਤਸਵੀਰਾਂ ਵਾਇਰਲ

6/5/2019 12:56:23 PM

ਨਵੀਂ ਦਿੱਲੀ  (ਬਿਊਰੋ) — ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਆਏ ਦਿਨ ਸੁਰਖੀਆਂ 'ਚ ਛਾਏ ਰਹਿੰਦੇ ਹਨ। ਇਕ ਵਾਰ ਫਿਰ ਪ੍ਰਿਯੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਦਾ ਡਰੈੱਸਅਪ ਤੇ ਸਟਾਈਲ ਸਟੇਟਮੈਂਟ ਕਾਫੀ ਅਕਰਸ਼ਿਤ ਹੈ।

PunjabKesari

ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਦੀ ਡਾਕੂਮੈਂਟਰੀ ਚੇਜਿੰਗ ਹੈਪੀਨੇਸ ਦੇ ਪ੍ਰੀਮੀਅਰ 'ਚ ਪਹੁੰਚੀ ਸੀ, ਜਿਥੋ ਉਸ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ।

PunjabKesari
ਦੱਸ ਦਈਏ ਕਿ ਪ੍ਰਿਯੰਕਾ ਦੀ ਡਰੈੱਸ ਦੇ ਨੀਚੇ ਨੈੱਟ ਲੱਗੀ ਹੋਈ ਸੀ, ਜੋ ਉਸ ਦੇ ਲੁੱਕ ਨੂੰ ਹੋਰ ਵੀ ਹੌਟ ਤੇ ਬੋਲਡ ਬਣਾ ਰਹੀ ਸੀ।

PunjabKesari

ਇਸੇ ਦੌਰਾਨ ਪ੍ਰਿਯੰਕਾ ਦੀ ਡਰੈੱਸ ਥੋੜ੍ਹੀ ਸਾਈਡ ਨੂੰ ਹੋ ਗਈ, ਜਿਸ ਕਾਰਨ ਉਸ ਨੂੰ ਊਪਸ ਮੁਮੈਂਟ ਦਾ ਸ਼ਿਕਾਰ ਹੋਣਾ ਪਿਆ।

PunjabKesari

ਹਾਲਾਂਕਿ ਇਸ ਦੌਰਾਨ ਪ੍ਰਿਯੰਕਾ ਨੇ ਆਪਣੀ ਡਰੈੱਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀਆਂ ਤਸਵੀਰਾਂ ਉਦੋ ਤੱਕ ਕੈਮਰਿਆਂ 'ਚ ਕੈਦ ਹੋ ਚੁੱਕੀਆਂ ਸਨ।

PunjabKesari

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News