ਪ੍ਰਿਅੰਕਾ ਚੋਪੜਾ ਨੇ ਫਿਰ ਵਧਾਇਆ ਦੇਸ਼ ਦਾ ਮਾਣ, ਮਿਲਿਆ ਖਾਸ ਐਵਾਰਡ

12/5/2019 11:36:08 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ, ਉਨ੍ਹਾਂ ਨੂੰ UNICEF ਦੇ ‘Danny Kaye Humanitarian Award ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਐਵਾਰਡ ਦਾ ਐਲਾਨ ਇਸੇ ਸਾਲ ਜੂਨ ਵਿਚ ਕੀਤਾ ਗਿਆ ਸੀ।
PunjabKesari
ਪ੍ਰਿਅੰਕਾ ਨੂੰ ਬੀਤੇ ਮੰਗਲਵਾਰ ਇਕ ਪ੍ਰੋਗਰਾਮ ਦੌਰਾਨ ਇਹ ਐਵਾਰਡ ਦਿੱਤਾ ਗਿਆ। ਇਹ ਐਵਾਰਡ ਲੈਣ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ,‘‘ਸਮਾਜ ਸੇਵਾ ਹੁਣ ਕੋਈ ਆਪਸ਼ਨ ਨਹੀਂ ਰਹਿ ਗਿਆ, ਸਮਾਜ ਸੇਵਾ ਜੀਵਨ ਦਾ ਇਕ ਮਾਧਿਅਮ ਬਣ ਗਿਆ ਹੈ’’

 
 
 
 
 
 
 
 
 
 
 
 
 
 

I am in awe of the tireless efforts and unwavering commitment of the people who work for #UNICEF. Thank you for allowing me to be part of this journey. To serve as your Goodwill Ambassador is the privilege of my life. Special thank you to Geetanjali Master, UNICEF India, Marissa Buckanoff, my UNICEF Goodwill Ambassador Chief, Henrietta H. Fore, UNICEF Executive Director, Caryl Stern, UNICEF USA President and CEI, and Charlotte Petri Gornitzka, UNICEF Deputy Executive Director | #UNICEFSnowflake Thank you to my team for your constant support. @natashapal for being here. @danasupnick @anjula_acharia @loumtaylor @sonyaguardo

A post shared by Priyanka Chopra Jonas (@priyankachopra) on Dec 4, 2019 at 1:33pm PST


ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਐਵਾਰਡ ਦਾ ਨਾਂਅ ਅਮਰੀਕਾ ਦੇ ਇਕ ਅਦਾਕਾਰ ਤੇ ਸਮਾਜ ਸੇਵਕ ਡੈਨੀ ਦੇ ਨਾਂਅ ਤੇ ਰੱਖਿਆ ਗਿਆ ਹੈ। ਇਹ ਐਵਾਰਡ ਲੈਣ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ,‘‘ਜਦੋਂ ਮੈਂ ਅਦਾਕਾਰਾ ਬਣੀ ਹੀ ਸੀ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਮੈਨੂੰ ਸਮਾਜ ਸੇਵਾ ਨਾਲ ਜੁੜਨਾ ਚਾਹੀਦਾ ਹੈ । ਇਸ ਸੰਸਥਾ ਨਾਲ ਜੁੜ ਕੇ ਮੈਨੂੰ ਇਕ ਮੰਚ ਮਿਲ ਗਿਆ । ਮੈਂ ਕਈ ਸਮਾਜ ਸੇਵੀ ਮੁਹਿੰਮਾਂ ਨਾਲ ਜੁੜੀ’’।

 

 
 
 
 
 
 
 
 
 
 
 
 
 
 

Philanthropy today has gone beyond just funding projects. Be disruptive, show compassion and care, be catalytic in our actions and solutions. Giving back is no longer a choice, it has to be a way of life. @unicef @unicefusa @unicefindia

A post shared by Priyanka Chopra Jonas (@priyankachopra) on Dec 4, 2019 at 3:08pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News