ਪ੍ਰਿਯੰਕਾ ਜੱਗਾ ਨੇ ਮਨਾਇਆ ਜਨਮਦਿਨ, ਦਿਖਿਆ 'ਬਿੱਗ ਬੌਸ' ਦਾ ਸਾਬਕਾ ਮੁਕਾਬਲੇਬਾਜ਼

12/23/2017 12:03:06 PM

ਮੁੰਬਈ(ਬਿਊਰੋ)— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਪ੍ਰਿਯੰਕਾ ਜੱਗਾ ਨੇ ਹਾਲ ਹੀ 'ਚ ਦਿੱਲੀ 'ਚ ਆਪਣੀ ਜਨਮਦਿਨ ਪਾਰਟੀ ਇਨਜੁਆਏ ਕੀਤੀ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਸ 'ਚ ਉਹ ਦੋਸਤਾਂ ਨਾਲ ਇਨਜੁਆਏ ਕਰਦੀ ਨਜ਼ਰ ਆ ਰਹੀ ਹੈ।

PunjabKesariਹੈਰਾਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਾਰਟੀ 'ਚ 'ਬਿੱਗ ਬੌਸ 11' ਤੋਂ ਕੰਟਰੋਵਰਸੀ ਤੋਂ ਬਾਅਦ ਕੱਢੇ ਗਏ ਜੁਬੇਰ ਖਾਨ ਵੀ ਨਜ਼ਰ ਆਏ। ਜਾਣਕਾਰੀ ਮੁਤਾਬਕ ਪ੍ਰਿਯੰਕਾ ਨੂੰ ਵੀ ਘਰੋਂ ਕੱਢਿਆ ਗਿਆ ਸੀ।

PunjabKesari17 ਦਸੰਬਰ, 1984 ਨੂੰ ਜਨਮੀ ਪ੍ਰਿਯੰਕਾ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਨਿਕਨੇਮ ਪਰੀ ਹੈ। ਉਨ੍ਹਾਂ ਨੇ 12 ਸਾਲ ਪਹਿਲਾਂ ਟਿਮੋਥੀ ਮੁਈਸ ਨਾਲ ਵਿਆਹ ਕੀਤਾ ਹੈ। ਉਹ 2 ਬੱਚਿਆਂ ਦੀ ਮਾਂ ਹੈ।

PunjabKesari ਐੱਮ. ਬੀ. ਏ. ਕਰ ਚੁੱਕੀ ਪ੍ਰਿਯੰਕਾ ਦਿੱਲੀ ਦੀ ਇਕ ਮਾਰਕੇਟਿੰਗ ਕੰਪਨੀ 'ਚ ਕੰਮ ਕਰਦੀ ਹੈ ਤੇ ਕਈ ਫੈਸ਼ਨ ਇਵੈਂਟਸ 'ਚ ਸ਼ਾਮਲ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਚੇ ਐਕਟਿਵ ਪ੍ਰਿਯੰਕਾ ਫੈਮਿਲੀ, ਪਾਰਟੀਜ਼ ਤੇ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

PunjabKesari PunjabKesari PunjabKesari PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News