ਪ੍ਰੇਮੀ ਕੁਨਾਲ ਵਰਮਾ ਨਾਲ ਵਿਆਹ ਦੇ ਬੰਧਨ ''ਚ ਅਦਾਕਾਰਾ ਪੂਜਾ ਬੈਨਰਜੀ

4/17/2020 1:35:43 PM

ਜਲੰਧਰ (ਵੈੱਬ ਡੈਸਕ) - ਅਦਾਕਾਰਾ ਪੂਜਾ ਬੈਨਰਜੀ ਅਤੇ ਕੁਨਾਲ ਵਰਮਾ ਨੇ ਆਖਿਰਕਾਰ ਵਿਆਹ ਕਰਵਾ ਹੀ ਲਿਆ ਹੈ। ਦੋਹਾਂ ਦਾ ਵਿਆਹ 15 ਅਪ੍ਰੈਲ ਨੂੰ ਪਹਿਲਾਂ ਤੋਂ ਹੀ ਤੈਅ ਸੀ ਪਰ 'ਲੌਕ ਡਾਊਨ' ਕਰਕੇ ਪੂਰੀ ਪਲਾਨਿੰਗ ਚੌਪਟ ਹੋ ਗਈ। 'ਲੌਕ ਡਾਊਨ' ਕਰਕੇ ਇਸ ਜੋੜੀ ਨੇ ਭਾਵੇਂ ਸੱਤ ਫੇਰੇ ਨਹੀਂ ਲਏ ਪਰ ਦੋਹਾਂ ਨੇ ਕੋਰਟ ਮੈਰਿਜ ਕਰ ਲਈ। ਇਨ੍ਹਾਂ ਹੀ ਨਹੀਂ ਵਿਆਹ ਲਈ ਇਸ ਜੋੜੀ ਨੇ ਜਿਹੜੇ ਪੈਸੇ ਇਕੱਠੇ ਕੀਤੇ ਸਨ ਉਹ ਸਾਰੇ ਗਰੀਬਾਂ ਵਿਚ ਵੰਡ ਦਿੱਤੇ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, ''ਤੁਹਾਡੇ ਸਾਰਿਆਂ ਲਈ ਸਾਡੀ ਪ੍ਰਾਰਥਨਾ, ਸਾਡੇ ਵਲੋਂ ਛੋਟਾ ਜਿਹਾ ਯੋਗਦਾਨ। ਅਸੀਂ ਆਪਣੇ ਵਿਆਹ 'ਤੇ ਜੋ ਪੈਸੇ ਖਰਚਣੇ ਸੀ ਉਹ ਸਾਰੇ ਦਾਨ ਕਰ ਰਹੇ ਹਾਂ। ਇਸ ਸਮਾਂ ਸੇਲੀਬ੍ਰੇਟ ਕਰਨ ਦਾ ਨਹੀਂ ਜਦੋਂ ਇਹ ਦੁਨੀਆ ਫਿਰ ਤੋਂ ਰਹਿਣ ਲਾਇਕ ਬਣ ਜਾਵੇਗੀ ਉਦੋਂ ਸੇਲੀਬ੍ਰੇਟ ਕਰਾਂਗੇ।''

 
 
 
 
 
 
 
 
 
 
 
 
 
 

This is a pic from last year durga puja sindoor khela. TODAY WAS SUPPOSED TO BE OUR WEDDING BUT THE SITUATION IS SUCH THAT WE HAVE CANCELLED ALL OUR CEREMONIES ALTHOUGH WE HAD REGISTERED OUR MARRIAGE BEFORE A MONTH SO WE ARE OFFICIALLY MARRIED AND TOGETHER FOREVER NOW. WITH THE BLESSING OF OUR PARENTS AND GRANDPARENTS WE STARTING OUR NEW LIFE NEED ALL OF UR BEST WISHES. OUR FAMILY IS HAPPY AND SO ARE WE BUT GIVEN CIRCUMSTANCES OUR HEART GOES OUT TO ALL THE PEOPLE WHO ARE FIGHTING FOR THEIR LIVES RIGHT NOW AND TO ALL THE FAMILIES WHO LOST THEIR LOVED ONES . OUR PRAYERS WITH ALL OF YOU AND A SMALL CONTRIBUTION FROM OUR SIDE AS THE MONEY WE WERE TO SPEND FOR OUR MARRIAGE FUNCTION WE ARE DONATING TO PEOPLE WHO ARE IN NEED NOW 🙏 THIS IS NO TIME TO CELEBRATE BUT WE WILL CELEBRATE WITH OUR LOVED ONES ONCE THE WORLD BECOMES A HAPPY PLACE AGAIN.🙏 JAI MATA DI

A post shared by Puja Banerjee (@banerjeepuja) on Apr 15, 2020 at 6:59am PDT


ਪੂਜਾ ਨੇ ਲਿਖਿਆ ਹੈ ''ਇਹ ਤਸਵੀਰ ਪਿਛਲੇ ਸਾਲ ਦੀ ਹੈ ਜਦੋਂ ਉਨ੍ਹਾਂ ਨੇ ਦੁਰਗਾ ਪੂਜਾ ਦੌਰਾਨ ਸੰਧੂਰ ਖੇਡਿਆ ਸੀ। 15 ਅਪ੍ਰੈਲ ਨੂੰ  ਹੋਣਾ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਅਸੀਂ ਸਾਰੀਆਂ ਰਸਮਾਂ ਕੈਂਸਲ ਕਰ ਦਿੱਤੀਆਂ। ਹਾਲਾਂਕਿ ਅਸੀਂ ਇਕ ਮਹੀਨਾ ਪਹਿਲਾ ਹੀ ਆਪਣਾ ਵਿਆਹ ਰਜਿਸਟਰ ਕਰ ਲਿਆ ਸੀ। ਪਰਿਵਾਰ ਤੇ ਬਜ਼ੁਰਗਾ ਦੇ ਅਸ਼ੀਰਵਾਦ  ਨਾਲ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਤੁਹਾਡੀਆਂ ਸੁਭ ਇੱਛਾਵਾਂ ਚਾਹੁੰਦੇ ਹਾਂ।''   

 
 
 
 
 
 
 
 
 
 
 
 
 
 

Jai Mata di

A post shared by Puja Banerjee (@banerjeepuja) on Mar 25, 2020 at 1:30am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News