‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਪੁਰਬ ਨੂੰ ਲੈ ਪੰਜਾਬੀ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

8/31/2019 3:28:36 PM

ਜਲੰਧਰ (ਬਿਊਰੋ) — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਗੁਰੂ ਹਨ। ਦੁਨੀਆ ਦੇ ਧਾਰਮਿਕ ਗ੍ਰੰਥਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਸਥਾਨ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਧਰਮਾਂ/ਵਰਣਾਂ ਦੇ ਮਹਾਪੁਰਖਾਂ ਦੀ ਬਾਣੀ ਨੂੰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸ਼ਾਮਲ ਕਰਕੇ ਊਚ-ਨੀਚ, ਜਾਤ-ਪਾਤ ਅਤੇ ਅਮੀਰੀ-ਗਰੀਬੀ ਵਰਗੇ ਸਾਰੇ ਹੀ ਭੇਦ-ਭਾਵ ਨੂੰ ਸਦਾ ਲਈ ਖਤਮ ਕਰਕੇ ਮਨੁੱਖਤਾ ਨੂੰ ਏਕਤਾ ਦੀ ਲੜੀ ’ਚ ਪਿਰੋ ਦਿੱਤਾ।

 

 
 
 
 
 
 
 
 
 
 
 
 
 
 
 
 

A post shared by Satinder Satti (@satindersatti) on Aug 30, 2019 at 8:20pm PDT

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਨੇ ਵਧਾਈਆਂ ਦਿੱਤੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Nimrat Khaira (@nimratkhairaofficial) on Aug 30, 2019 at 8:56pm PDT

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਜਿਵੇਂ ਕਿ ਸਤਿੰਦਰ ਸੱਤੀ, ਉਪਕਾਰ ਸੰਧੂ, ਨਿਮਰਤ ਖਹਿਰਾ, ਰਾਜਵੀਰ ਜਵੰਦਾ, ਮਿਸ ਪੂਜਾ, ਕੁਲਬੀਰ ਝਿੰਜਰ ਤੇ ਕੌਰ ਬੀ ਸਮੇਤ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਸ਼ੇਅਰ ਕਰਕੇ ਵਧਾਈਆਂ ਦਿੱਤੀਆਂ ਹਨ।

 
 
 
 
 
 
 
 
 
 
 
 
 
 

Saare Sikh jagat nu dhan dhan sahib siri guru Granth sahib g de parkash dihare diyan lakh lakh mubarakan g. #teamrajvirjawanda

A post shared by Rajvir Jawanda (@rajvirjawandaofficial) on Aug 30, 2019 at 9:07pm PDT

 
 
 
 
 
 
 
 
 
 
 
 
 
 

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਆਪ ਸਬ ਨੁੰ ਬਹੁਤ ਬਹੁਤ ਮੁਬਾਰਕਾਂ 🙏🙏🙏 @helo_indiaofficial

A post shared by Miss Pooja (@misspooja) on Aug 30, 2019 at 10:31pm PDT

 
 
 
 
 
 
 
 
 
 
 
 
 
 

“Tere bajon koi dunian te peyara nahi , tere varga koi jagg te sahara nahi “ Dhan guru granth sahib ji maharaj de pehle prkash purab dia sab lakha croran mubarkan ,,,, jbbdd

A post shared by Kulbir Jhinjer (@kulbirjhinjer) on Aug 30, 2019 at 10:45pm PDT

 
 
 
 
 
 
 
 
 
 
 
 
 
 

Wadda Mera Sahib🙏

A post shared by KaurB (@kaurbmusic) on Aug 30, 2019 at 7:19pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News