ਖੂਬਸੂਰਤੀ ਦੇ ਮਾਮਲੇ ''ਚ ਗੁਰਦਾਸ ਮਾਨ ਦੀ ਨੂੰਹ ਦਾ ਨਹੀਂ ਕੋਈ ਜਵਾਬ

6/11/2020 1:45:18 PM

ਜਲੰਧਰ (ਬਿਊਰੋ) — ਸਾਬਕਾ ਫੇਮਿਨਾ ਮਿਸ ਇੰਡੀਆ, ਪੰਜਾਬੀ ਅਭਿਨੇਤਰੀ ਅਤੇ ਮਾਡਲ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਦਿੱਗਜ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿੱਕ ਮਾਨ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ।
PunjabKesari
ਗੁਰਦਾਸ ਮਾਨ ਦੀ ਨੂੰਹ ਅਸਲ 'ਚ ਕਾਫੀ ਖੂਬਸੂਰਤ ਹੈ, ਜਿਸ ਦਾ ਗੁਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ। ਹਾਲ ਹੀ 'ਚ ਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀÎਆਂ ਕੀਤੀਆਂ ਹਨ, ਜੋ ਬੇਹੱਦ ਦਿਲਕਸ਼ ਹਨ।
PunjabKesari
ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਤੁਸੀਂ ਵੀ ਕਹੋਗੇ ਕਿ ਗੁਰਿਕ ਮਾਨ ਦੀ ਪਸੰਦ ਦਾ ਕੋਈ ਜਵਾਬ ਨਹੀਂ। ਸੋਸ਼ਲ ਮੀਡੀਆ 'ਤੇ ਸਿਮਰਨ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
PunjabKesari
ਦੱਸਣਯੋਗ ਹੈ ਕਿ ਗੁਰਿੱਕ-ਸਿਮਰਨ ਦੇ ਵਿਆਹ 'ਚ ਫਿਲਮ ਉਦਯੋਗ ਦੇ ਕਈ ਕਲਾਕਾਰ ਨਜ਼ਰ ਆਏ ਸਨ। ਇਸ ਦੌਰਾਨ ਗੁਰਦਾਸ ਮਾਨ ਨੇ ਬੇਸਹਾਰਾ ਅਨਾਥ ਆਸ਼ਰਮ ਤੇ ਪਿੰਗਲਵਾੜਾ ਦੇ ਬੱਚਿਆਂ ਨੂੰ ਸੱਦਾ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਸੀ। ਇਸ ਮੌਕੇ ਪਿੰਗਲਵਾੜੇ ਦੇ ਬੱਚਿਆਂ ਨੇ ਪਰਫਾਰਮੈਂਸ ਦੇ ਕੇ ਖੂਬ ਸਮਾਂ ਬੰਨ੍ਹਿਆ ਸੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News