ਦੇਖੋ ਅਚਾਨਕ ਕਿਉਂ ਬੁੱਢੇ ਨਜ਼ਰ ਆ ਰਹੇ ਨੇ ਇਹ ਪੰਜਾਬੀ ਸਿਤਾਰੇ

7/17/2019 11:28:18 AM

ਜਲੰਧਰ (ਬਿਊਰੋ) — 'ਕਿੱਕੀ ਚੈਲੇਂਜ' ਤੇ 'ਬੋਟਲ ਕੈਪ ਚੈਲੇਂਜ' ਤੋਂ ਬਾਅਦ ਹੁਣ ਸਿਤਾਰਿਆਂ 'ਤੇ 70 ਸਾਲ ਦੀ ਉਮਰ ਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਇਨ੍ਹੀਂ ਦਿਨੀਂ ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਨੌਜਵਾਨ ਨਹੀਂ ਸਗੋਂ 70 ਤੋਂ 75 ਦੀ ਉਮਰ 'ਚ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੇ ਨਾਮੀ ਕਲਾਕਾਰਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਬੁੱਢੇ ਨਜ਼ਰ ਆ ਰਹੇ ਹਨ। ਸਿਤਾਰਿਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਿਸੇ ਫੈਨ ਕਲੱਬ ਵਲੋਂ ਸ਼ੇਅਰ ਕੀਤਾ ਗਿਆ ਹੈ। 

PunjabKesari

ਦੱਸ ਦਈਏ ਕਿ ਤਸਵੀਰਾਂ 'ਚ ਨਜ਼ਰ ਆਉਣ ਵਾਲੇ ਸਿਤਾਰੇ ਅਸਲ 'ਚ ਬੁੱਢੇ ਨਹੀਂ ਹਨ ਸਗੋਂ ਫੋਟੋਸ਼ਾਪ ਐਪ ਨਾਲ ਇਨ੍ਹਾਂ ਦੀ ਦਿਖ ਨੂੰ ਬਦਲਿਆ ਗਿਆ ਹੈ, ਜਿਨ੍ਹਾਂ 'ਚ ਅਮਰਿੰਦਰ ਗਿੱਲ, ਸ਼ੈਰੀ ਮਾਨ, ਬੱਬੂ ਮਾਨ, ਜੱਸੀ ਗਿੱਲ, ਦਿਲਜੀਤ ਦੋਸਾਂਝ, ਮਨਕਿਰਤ ਔਲਖ, ਸਿੱਧੂ ਮੂਸੇਵਾਲਾ, ਕਰਨ ਔਜਲਾ,ਐਮੀ ਵਿਰਕ, ਗੁਰਦਾਸ ਮਾਨ, ਗਿੱਪੀ ਗਰੇਵਾਲ ਵਰਗੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ।

PunjabKesari

ਜੱਸੀ ਗਿੱਲ

PunjabKesari

ਦਿਲਜੀਤ ਦੋਸਾਂਝ

PunjabKesari

ਅਮਰਿੰਦਰ ਗਿੱਲ

PunjabKesari

ਮਨਕਿਰਤ ਔਲਖ

PunjabKesari

ਸਿੱਧੂ ਮੂਸੇਵਾਲਾ

PunjabKesari

ਕਰਨ ਔਜਲਾ

PunjabKesari

ਬੱਬੂ ਮਾਨ

PunjabKesari

ਐਮੀ ਵਿਰਕ

PunjabKesari

ਗੁਰਦਾਸ ਮਾਨ

PunjabKesari

ਗਿੱਪੀ ਗਰੇਵਾਲ

PunjabKesari

ਪਰਮੀਸ਼ ਵਰਮਾ

PunjabKesari

ਸ਼ੈਰੀ ਮਾਨ

PunjabKesari

ਅੰਮ੍ਰਿਤ ਮਾਨ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News