ਦੇਖੋ ਕਿਵੇਂ ਆਰ. ਨੇਤ ਨੇ ਲੁੱਟਿਆ ਸਪਨਾ ਚੌਧਰੀ ਦਾ ਦਿਲ (ਵੀਡੀਓ)

9/21/2019 9:54:14 AM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਆਰ. ਨੇਤ ਦਾ ਨਵਾਂ ਗੀਤ 'ਲੁਟੇਰਾ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਗਈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਸਪਨਾ ਚੌਧਰੀ ਨੇ ਫੀਚਰ ਕੀਤਾ ਗਿਆ ਹੈ। ਇਸ ਗੀਤ 'ਚ ਆਰ. ਨੇਤ ਦਾ ਸਾਥ ਅਫਸਾਨਾ ਖਾਨ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਵੀ ਆਰ. ਨੇਤ ਵਲੋਂ ਹੀ ਸ਼ਿੰਗਾਰੇ ਗਏ ਹਨ। ਇਸ ਗੀਤ ਨੂੰ ਸੰਗੀਤ Archiemuzik ਨੇ ਦਿੱਤਾ ਹੈ। ਹਾਲਾਂਕਿ ਇਸ ਗੀਤ ਦਾ ਵੀਡੀਓ ਬੀ ਟੂ ਗੇਦਰ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ।


ਦੱਸ ਦਈਏ ਕਿ 'ਲੁਟੇਰਾ' ਗੀਤ 'ਚ ਆਰ. ਨੇਤ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾ ਰਹੇ ਹਨ, ਜੋ ਚੀਜ਼ਾਂ ਨਹੀਂ ਸਗੋਂ ਲੋਕਾਂ ਦੇ ਦਿਲ ਲੁੱਟਦਾ ਹੈ। ਆਰ. ਨੇਤ ਕੁਝ ਮਹੀਨੇ ਪਹਿਲਾਂ ਗੀਤ 'ਦੱਬਦਾ ਕਿੱਥੇ' ਅਤੇ 'ਡਿਫਾਲਟਰ' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਸਰਹਾਇਆ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News