''ਰਾਗ ਸ਼ਾਇਰੀ ਪ੍ਰੀਮੀਅਰ'' ''ਚ ਸਟਾਈਲਿਸ਼ ਲੁੱਕ ''ਚ ਪਹੁੰਚੇ ਬਾਲੀਵੁੱਡ ਸਿਤਾਰੇ

1/16/2019 12:45:58 PM

ਮੁੰਬਈ (ਬਿਊਰੋ)— 'ਚਿਲਡਰਨ ਫਿਲਮ ਸੋਸਾਇਟੀ ਆਫ ਇੰਡੀਆ' ਅਤੇ 'ਕਰਾੜੀ ਟੇਲਸ' ਮਿਲ ਕੇ ਗੋਪੀ ਗਵੈਯਾ ਬਾਜੂ ਬਜਾਇਆ ਫਿਲਮ ਲੈ ਕੇ ਆ ਰਹੇ ਹਨ। ਉਸ ਦਾ ਟਰੇਲਰ ਲਾਂਚ ਮੁੰਬਈ 'ਚ ਕੀਤਾ ਗਿਆ। ਗੁਲਜ਼ਾਰ ਸਾਹਿਬ ਜੋ ਕਿ ਅਕਸਰ ਬੱਚਿਆਂ ਨਾਲ ਜੁੜੀਆਂ ਫਿਲਮਾਂ, ਕਹਾਣੀਆਂ ਤੇ ਕਿੱਸਿਆਂ ਨੂੰ ਅੱਗੇ ਵਧਾਉਂਦੇ ਰਹਿੰਦੇ ਹਨ।

PunjabKesari

ਉਨ੍ਹਾਂ ਨੇ ਇਸ ਟਰੇਲਰ ਨੂੰ ਲੌਂਚ ਕੀਤਾ। ਦੇਸ਼ 'ਚ ਬੱਚਿਆਂ ਤੇ ਉਨ੍ਹਾਂ ਦੇ ਐਂਟਰਟੇਨਮੈਂਟ ਲਈ ਮੌਜ਼ੂਦਾਂ ਸਾਧਨਾਂ ਦੀ ਗੱਲ ਕਰਦੇ ਹੋਏ ਕਿਹਾ ''ਕਿਸ ਤਰ੍ਹਾਂ ਘੱਟ ਫੰਡਿੰਗ ਕਾਰਨ ਦੇਸ਼ 'ਚ ਬੱਚਿਆਂ ਲਈ ਘੱਟ ਫਿਲਮਾਂ ਬਣਦੀਆਂ ਹਨ ਤੇ ਜੇਕਰ ਬਣਦੀ ਵੀ ਹੈ ਤਾਂ ਉਹ ਥਿਏਟਰ ਤੱਕ ਕਿਉਂ ਨਹੀਂ ਪਹੁੰਚਦੀ।'' ਗੁਲਜ਼ਾਰ ਨੇ ਅਜਿਹੇ ਕਈ ਸਵਾਲ ਇਸ ਈਵੈਂਟ 'ਚ ਖੜ੍ਹੇ ਕੀਤੇ।

PunjabKesari
ਦੱਸਣਯੋਗ ਹੈ ਕਿ ਇਸ ਲੌਂਚ ਈਵੈਂਟ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ, ਜਿਸ 'ਚ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ, ਰੇਖਾ, ਸਿਬਾਨੀ ਦਾਂਡੇਕਰ, ਫਰਹਾਨ ਅਖਤਰ, ਵਿਦਿਆ ਬਾਲਨ, ਅਨਿਲ ਕਪੂਰ, ਉਰਮਿਲਾ ਮਾਤੋਂਡਕਰ, ਦਿਆ ਮਿਰਜ਼ਾ, ਆਸ਼ਾ ਪਾਰੇਖ, ਟਵਿੰਕਲ ਖੰਨਾ, ਕਿਰਨ ਰਾਓ, ਜ਼ੋਯਾ ਅਖਤਰ ਸਮੇਤ ਹੋਰਨਾਂ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News