ਦਿਲ ਨੂੰ ਛੂਹ ਜਾਣਗੀਆਂ ਪੰਜਾਬੀ ਮਾਡਲ ਰਾਵੀ ਦੀਆਂ ਇਹ ਤਸਵੀਰਾਂ
8/2/2019 12:37:46 PM
ਜਲੰਧਰ (ਬਿਊਰੋ)— ਪੰਜਾਬੀ ਗੀਤਾਂ ਦੀ ਮਾਡਲ ਰਾਵੀ ਕੌਰ ਬਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਰਾਵੀ ਆਏ ਦਿਨ ਆਪਣੇ ਫੈਨਜ਼ ਨਾਲ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ, ਜਿਨ੍ਹਾਂ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਖੂਬ ਪਿਆਰ ਮਿਲਦਾ ਹੈ।
Changheyaa karma da fall mileya ae koi Jehri Jindagi eni Sohni bna diti ae tu☝🏻meri 🌸
A post shared by RAAVI KAUR BAL 🍀 (@officialraavi) on Aug 1, 2019 at 12:48am PDT
ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਰਾਵੀ ਦੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ।
ਅੱਜ ਤੁਹਾਨੂੰ ਰਾਵੀ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਤੁਹਾਡੇ ਦਿਲ ਨੂੰ ਛੂਹ ਜਾਣਗੀਆਂ।
ਦੱਸਣਯੋਗ ਹੈ ਕਿ ਰਾਵੀ ਸਾਲ 2013-14 ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬਤੌਰ ਮਾਡਲ ਵਜੋਂ ਸਰਗਰਮ ਹੈ।
ਰਾਵੀ ਨੇ ਹੁਣ ਤਕ ਕਈ ਪੰਜਾਬੀ ਗੀਤਾਂ 'ਚ ਮਾਡਲਿੰਗ ਕੀਤੀ ਹੈ।
ਰਾਵੀ ਦੇ ਮੁੱਖ ਗੀਤਾਂ 'ਚ 'ਐਕਸਪਰਟ ਜੱਟ', 'ਮੇਰੇ ਵਰਗੀ', 'ਦਿਲ ਦਾ ਕੋਰਾ' ਤੇ 'ਜੁਦਾ' ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ