ਹਿੰਦੀ ਸਿਨੇਮਾ ਦੇ ''ਸ਼ੋਅ ਮੈਨ'' ਰਾਜ ਕਪੂਰ, ਬਰਥਡੇ ''ਤੇ ਸੁਣੋ ਇਹ ਖਾਸ ਗੀਤ (ਵੀਡੀਓ)

12/14/2019 10:58:12 AM

ਮੁੰਬਈ(ਬਿਊਰੋ)— ਸ਼ੋਅ ਮੈਨ ਦੇ ਨਾਂ ਨਾਲ ਮਸ਼ਹੂਰ ਐਕਟਰ ਰਾਜ ਕਪੂਰ ਦਾ ਜਨਮ 14 ਦਸੰਬਰ 1924 ਨੂੰ ਪਾਕਿਸਤਾਨ  ਦੇ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1935 'ਚ ਫਿਲਮ 'ਇਨਕਲਾਬ' ਨਾਲ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ 'ਤੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ।  ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ ਸ਼ੋਅ ਮੈਨ ਮੰਨਿਆ ਜਾਂਦਾ ਹੈ।
PunjabKesari
ਖਾਸ ਗੱਲ ਇਹ ਹੈ ਕਿ ਰਾਜ ਕਪੂਰ ਦੀਆਂ ਫਿਲਮਾਂ ਦੀਆਂ ਕਹਾਣੀਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਫਿਲਮਾਂ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ। ਉਨ੍ਹਾਂ ਦੀ ਫਿਲਮਾਂ ਦੇ ਬਹੁਤ ਸਾਰੇ ਗੀਤਾਂ ਨੂੰ ਅੱਜ ਵੀ ਲੋਕ ਬਹੁਤ ਪਸੰਦ ਕਰਦੇ ਹਨ। ਆਓ ਰਾਜ ਕਪੂਰ ਦੇ ਜਨਮਦਿਨ 'ਤੇ ਸੁਣਦੇ ਹਾਂ ਕੁਝ ਸੁਪਰਹਿੱਟ ਗੀਤ...
'ਪਿਆਰ ਹੁਆ ਇਕਰਾਰ ਹੁਆ'

'ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ'

'ਡਮ-ਡਮ ਡਿਗਾ-ਡਿਗਾ'

'ਸਜਨ ਰੇ ਝੂਠ ਮਤ ਬੋਲੋ'

'ਓ ਮਹਿਬੂਬਾ'

'ਏ ਭਾਈ ਜ਼ਰਾ ਦੇਖ ਕੇ ਚਲੋ'

'ਮੇਰਾ ਜੂਤਾ ਹੈ ਜਪਾਨੀ'

'ਰਮੈਯਾ ਵਸਤਾਵੈਯਾ'

'ਬੋਲ ਰਾਧਾ ਬੋਲ'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News