ਕੁੜਮ ਦੀ ਪ੍ਰਾਰਥਨਾ ਸਭਾ ''ਚ ਪਹੁੰਚੇ ਅਮਿਤਾਭ ਬੱਚਨ, ਨਵਿਆ ਨਾਲ ਨਜ਼ਰ ਆਏ ਅਭਿਸ਼ੇਕ

8/8/2018 12:02:12 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਕੁੜਮ ਰਾਜਨ ਨੰਦਾ ਦੀ ਪ੍ਰਾਰਥਨਾ ਸਭਾ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਆਯੋਜਿਤ ਕੀਤੀ ਗਈ।

ਇਸ ਦੌਰਾਨ ਅਮਿਤਾਭ ਬੱਚਨ ਆਪਣੇ ਜਵਾਈ ਨਿਖਿਲ ਨੰਦਾ ਨਾਲ ਨਜ਼ਰ ਆਏ।

ਬੁਲਗਾਰੀਆ 'ਚ 'ਬ੍ਰਹਮਾਸਤਰ' ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਬਿੱਗ ਬੀ, ਰਾਜਨ ਨੰਦਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕੇ ਸਨ।

PunjabKesari

ਅਮਿਤਾਭ ਬੱਚਨ ਨੇ ਇਸ ਪ੍ਰਾਰਥਨਾ ਸਭਾ ਦੀ ਇਕ ਤਸਵੀਰ ਵੀ ਟਵਿਟਰ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਅਮਿਤਾਭ ਦੇ ਨਾਲ-ਨਾਲ ਅਭਿਸ਼ੇਕ ਬੱਚਨ ਅਤੇ ਨਵਿਆ ਨਵੇਲੀ ਵੀ ਦਿਖਾਈ ਦਿੱਤੇ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News