ਜਦੋਂ ਰਾਖੀ ਸਾਵੰਤ ਨੇ ਵੀਡੀਓ ਪੋਸਟ ਕਰਕੇ ਦਿੱਤੀ ਵਿਆਹ ਨਾ ਕਰਵਾਉਣ ਦੀ ਸਲਾਹ

12/11/2019 1:57:15 PM

ਮੁੰਬਈ(ਬਿਊਰੋ)- ਡਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਚਰਚਾ ’ਚ ਛਾਈ ਰਹਿੰਦੀ ਹੈ। ਇਕ ਵਾਰ ਫਿਰ ਰਾਖੀ ਨੇ ਇੰਟਰਨੈੱਟ ਤੇ ਆਪਣੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਖੁਸ਼ ਨਹੀਂ ਹੈ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Dec 9, 2019 at 8:50am PST


ਦੱਸ ਦੇਈੇਏ ਕਿ ਇਹ ਇਕ ਟਿਕ-ਟਾਕ ਵੀਡੀਓ ਹੈ। ਇਕ ਵੀਡੀਓ 'ਚ ਰਾਖੀ 'ਸ਼ਾਦੀ ਮਤ ਕਰਨਾ' ਵਾਲੀ ਗੱਲ ਕਹਿੰਦੀ ਹੈ ਤੇ ਦੂਜੇ ਵੀਡੀਓ 'ਚ 'ਦਿਲ ਤੁਝਕੋ ਦਿਆ' ਫਿਲਮ ਦਾ ਗੀਤ 'ਥੋੜ੍ਹਾ ਸਾ ਪਿਆਰ' ਪਲੇਅ ਹੁੰਦਾ ਹੈ। ਉੱਥੇ ਇਕ ਹੋਰ ਵੀਡੀਓ 'ਚ ਰਾਖੀ ਕਹਿੰਦੀ ਹੈ ਕਿ ਭਗਵਾਨ ਉਨ੍ਹਾਂ ਦੇ ਸਪਨੇ 'ਚ ਆਏ ਸੀ ਤੇ ਉਨ੍ਹਾਂ ਕਿਹਾ ਕਿ ਮੇਰੇ ਫਾਲੋਅਰਜ਼ ਨੂੰ ਮੇਰਾ ਪ੍ਰਵਚਨ ਸੁਣਨਾ ਚਾਹੀਦਾ। ਇਸ ਨਾਲ ਉਹ ਸਵਰਗ ਜਾ ਸਕੇਗੀ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Dec 9, 2019 at 8:50am PST


ਜੇਕਰ ਰਾਖੀ ਸਾਵੰਤ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਰਾਖੀ ਨੇ 28 ਜੁਲਾਈ ਨੂੰ ਮੁੰਬਈ ਦੇ ਜੈਡਬਲਿਊ ਮੇਰੀਏਟ ਹੋਟਲ 'ਚ ਸ੍ਰੀਕੇਟ ਵਿਆਹ ਕੀਤਾ ਸੀ ਪਰ ਅੱਜ ਤਕ ਉਨ੍ਹਾਂ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ਹੈ।

 

 
 
 
 
 
 
 
 
 
 
 
 
 
 

Mai sab ko god ke Vachan sunaaungi

A post shared by Rakhi Sawant (@rakhisawant2511) on Dec 10, 2019 at 7:38am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News