ਰੋਮਾਂਟਿਕ ਫਿਲਮਾਂ ਤੋਂ ਕੈਟਰੀਨਾ ਦੇ ਸਾਬਕਾ ਪ੍ਰੇਮੀ ਨੇ ਕੀਤੀ ਤੌਬਾ

11/19/2017 9:55:10 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਰਾਕ ਸਟਾਰ ਰਣਬੀਰ ਕਪੂਰ ਹੁਣ ਰੋਮਾਂਟਿਕ ਫਿਲਮਾਂ 'ਚ ਕੰਮ ਨਹੀਂ ਕਰਨਾ ਚਾਹੁੰਦੇ। ਉਹ ਹਰ ਤਰ੍ਹਾਂ ਦੇ ਕਿਰਦਾਰ 'ਚ ਪ੍ਰਫੈਕਟ ਲੱਗਦਾ ਹੈ। ਰਣਬੀਰ ਦੀ ਅਗਲੀ ਫਿਲਮ ਸੰਜੇ ਦੱਤ ਦੀ ਬਾਇਓਪਿਕ ਸੁਪਰ ਹੀਰੋ 'ਤੇ ਆਧਾਰਿਤ 'ਬ੍ਰਹਮਾਸਤਰ' ਹੋਵੇਗੀ।

PunjabKesari

ਰਣਬੀਰ ਦੀ ਪਿਛਲੀ ਫਿਲਮ 'ਜੱਗਾ ਜਾਸੂਸ' ਫਲਾਪ ਹੋਈ ਸੀ ਅਤੇ ਇਸ ਕਾਰਨ ਰਣਬੀਰ ਆਪਣੇ ਕੈਰੀਅਰ 'ਚ ਸੋਚ-ਸਮਝ ਕੇ ਅੱਗੇ ਵਧਣਾ ਚਾਹੁੰਦਾ ਹੈ।

PunjabKesari

ਉਸ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਰੋਮਾਂਟਿਕ ਫਿਲਮਾਂ 'ਚ ਨਜ਼ਰ ਨਹੀਂ ਆਵੇਗਾ।

PunjabKesari

ਉਸ ਨੇ ਕਿਹਾ ਕਿ ਫਿਲਮਕਾਰ ਉਨ੍ਹਾਂ ਦੇ ਕੋਲ ਦਿਲਚਸਪ ਸਕ੍ਰਿਪਟ ਲੈ ਕੇ ਆਉਣ ਕਿਉਂਕਿ ਉਹ ਜਿਹੋ ਜਿਹੀਆਂ ਫਿਲਮਾਂ ਪਹਿਲਾਂ ਕਰ ਚੁੱਕਾ ਹੈ, ਉਹੋ ਜਿਹੀਆਂ ਅੱਗੇ ਤੋਂ ਨਹੀਂ ਕਰਨਾ ਚਾਹੁੰਦਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News