ਰਣਬੀਰ ਕਪੂਰ ਨੇ ਖੋਲ੍ਹਿਆ ''ਕਪੂਰ ਖਾਨਦਾਨ'' ਦਾ ਇਹ ਸੱਚ, ਜਾਣਕੇ ਲੱਗੇਗਾ ਝਟਕਾ

5/11/2020 4:22:00 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਹਮੇਸ਼ਾ ਅਦਾਕਾਰ ਬਣਨਾ ਚਾਹੁੰਦੇ ਸਨ। 'ਮੇਰਾ ਨਾਮ ਜੋਕਰ' ਫਿਲਮ ਵਿਚ ਕੰਮ ਕਰਨ ਤੋਂ ਬਾਅਦ ਰਿਸ਼ੀ ਕਪੂਰ ਨੇ ਮਨ ਬਣਾ ਲਿਆ ਸੀ ਕਿ ਉਹ ਅਦਾਕਾਰੀ ਵਿਚ ਆਪਣਾ ਕਰੀਅਰ ਬਣਾਉਣਗੇ, ਇਸ ਵਜ੍ਹਾ ਕਰਕੇ ਉਨ੍ਹਾਂ ਦੀ ਰੂਚੀ ਪੜ੍ਹਾਈ ਵਿਚ ਕਾਫੀ ਘਟ ਗਈ ਸੀ। ਇਕ ਇੰਟਰਵਿਊ ਵਿਚ ਰਣਬੀਰ ਕਪੂਰ ਨੇ ਆਪਣੇ ਪਿਤਾ ਅਤੇ ਪੜ੍ਹਾਈ 'ਤੇ ਗੱਲ ਕਰਦਿਆਂ ਖੁਦ ਨੂੰ ਕਪੂਰ ਖਾਨਦਾਨ ਦਾ ਸਭ ਤੋਂ ਐਜੁਕੇਟਡ ਇਨਸਾਨ ਦੱਸਿਆ ਸੀ।

 
 
 
 
 
 
 
 
 
 
 
 
 
 

Lifelong relationship Friendship ..

A post shared by neetu Kapoor. Fightingfyt (@neetu54) on Feb 7, 2020 at 11:37am PST

ਰਣਬੀਰ ਨੇ ਦੱਸਿਆ ਕਿ ਉਹ ਖੁਦ ਇਕ ਐਵਰੇਜ ਤੋਂ ਵੀ ਖਰਾਬ ਸਟੂਡੈਂਟ ਰਹੇ ਹਨ। ਇਸ ਸਭ ਦੇ ਚਲਦੇ ਜਦੋਂ ਉਨ੍ਹਾਂ ਦਾ ਖਰਾਬ ਰਿਜਲਟ ਆਉਂਦਾ ਤਾਂ ਮਾਂ ਨੀਤੂ ਕਪੂਰ ਮੈਨੂੰ ਪਾਪਾ ਰਿਸ਼ੀ ਨੂੰ ਦੱਸਣ ਦੀ ਧਮਕੀ ਦਿੰਦੀ ਸੀ ਹਾਲਾਂਕਿ ਰਿਸ਼ੀ ਖੁਦ ਵੀ ਖਰਾਬ ਸਟੂਡੈਂਟ ਰਹੇ ਹਨ। ਰਣਬੀਰ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸ ਸਮੇਂ ਟਵਿੱਟਰ ਨਹੀਂ ਸੀ, ਨਹੀਂ ਤਾਂ ਪਾਪਾ ਉਸ ਸਮੇਂ ਪਤਾ ਨਹੀਂ ਕੀ ਲਿਖ ਦਿੰਦੇ।''

 
 
 
 
 
 
 
 
 
 
 
 
 
 

Have recently started enjoying Turkish shows so was quite tickled to watch my scenes dubbed in that language 💃🏻😬🤪😌 ( maybe farsi Persian )

A post shared by neetu Kapoor. Fightingfyt (@neetu54) on Nov 3, 2019 at 5:01am PST

ਇਸ ਤੋਂ ਇਲਾਵਾ ਰਣਬੀਰ ਨੇ ਦੱਸਿਆ ਕਿ ''ਮੇਰੇ ਪਰਿਵਾਰ ਦਾ ਇਤਿਹਾਸ ਪੜ੍ਹਾਈ ਵਿਚ ਕਾਫੀ ਖਰਾਬ ਰਿਹਾ ਹੈ। ਮੇਰੇ ਪਿਤਾ 8ਵੀਂ ਵਿਚੋਂ ਫੇਲ੍ਹ ਹੋ ਗਏ ਸਨ, ਮੇਰੇ ਅੰਕਲ 9ਵੀਂ ਵਿਚੋਂ ਫੇਲ੍ਹ ਹੋਏ ਸਨ ਅਤੇ ਮੇਰੇ ਦਾਦਾ ਜੀ 6ਵੀਂ ਵਿਚੋਂ ਫੇਲ੍ਹ ਹੋਏ ਸਨ।।ਇਸ ਕਰਕੇ ਮੈਂ ਆਪਣੇ ਖਾਨਦਾਨ ਦਾ ਸਭ ਤੋਂ ਪੜ੍ਹਿਆ-ਲਿਖਿਆ ਮੁੰਡਾ ਹਾਂ। ਮੇਰੇ 10ਵੀਂ ਕਲਾਸ ਵਿਚੋਂ 56 ਪ੍ਰਤੀਸ਼ਤ ਆਏ ਸਨ। ਇਸ ਗੱਲ ਨੂੰ ਲੈ ਕੇ ਮੇਰੇ ਪਰਿਵਾਰ ਨੇ ਲੰਡਨ ਵਿਚ ਜਸ਼ਨ ਮਨਾਇਆ ਸੀ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News