ਜਦੋਂ ਰਣਦੀਪ ਹੁੱਡਾ ਨੇ ਆਪਣੀ ਭੈਣ ਨੂੰ ਦਿੱਤੀ ਆਪਣੀ ਬੋਲੀ ‘ਚ ਗੱਲ ਕਰਨ ਦੀ ਨਸੀਹਤ, ਵੀਡੀਓ ਵਾਇਰਲ

5/18/2020 2:21:27 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੀ ਲਾਕਡਾਊਨ ਦੌਰਾਨ ਆਪਣੇ ਘਰ ‘ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ । ਇਸ ਦੌਰਾਨ ਰਣਦੀਪ ਹੁੱਡਾ ਦੀ ਆਪਣੀ ਭੈਣ ਨਾਲ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੀ ਭੈਣ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਰਣਦੀਪ ਹੁੱਡਾ ਦੀ ਭੈਣ ਜਦੋਂ ਅੰਗਰੇਜ਼ੀ ‘ਚ ਗੱਲ ਕਰਨ ਲੱਗਦੀ ਹੈ ਤਾਂ ਰਣਦੀਪ ਅੱਗੋਂ ਕਹਿਣ ਲੱਗਦੇ ਹਨ ਕਿ ਅੰਗ੍ਰੇਜ਼ੀ ‘ਤੇ ਹਿੰਦੀ ‘ਚ ਤਾਂ ਉਹ ਹਮੇਸ਼ਾ ਹੀ ਗੱਲ ਕਰਦੀ ਹੈ ਹੁਣ ਹਰਿਆਣਵੀਂ ਭਾਸ਼ਾ ‘ਚ ਵੀ ਗੱਲ ਕਰ ਲਵੇ’। ਜਿਸ ਤੋਂ ਬਾਅਦ ਦੋਵੇਂ ਭੈਣ ਭਰਾ ਹਰਿਆਣਵੀਂ ਬੋਲੀ ‘ਚ ਗੱਲ ਕਰਦੇ ਸੁਣਾਈ ਦਿੰਦੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

😲😲 Ever heard Randeep Hooda talk in Haryanvi?? Here it is!! He was chattin with his sis who is in the US ❤️❤️ FOLLOW 👉 @voompla INQUIRIES 👉 @ppbakshi . #voompla #bollywood #bollywoodstyle #randeephooda #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on May 17, 2020 at 2:10am PDT


ਰਣਦੀਪ ਹੁੱਡਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ‘ਮਰਡਰ-3’, ‘ਮੈਂ ਔਰ ਚਾਰਲਸ’, ‘ਸਰਬਜੀਤ’, ‘ਰਿਸਕ’ ਸਮੇਤ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ। ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਨੇ ਵੱਖੋ ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

 

 
 
 
 
 
 
 
 
 
 
 
 
 
 

Love Naturally .. missing my new jungle buddy and the laughs .. my joie de vivre.. मेरी माँ #MothersDay #Mothersday2020

A post shared by Randeep Hooda (@randeephooda) on May 10, 2020 at 1:20am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News