ਰਾਨੂ ਮੰਡਲ ਦੀ ਧੀ ਨੇ ਕੀਤਾ ਖੁਲਾਸਾ, ਮੇਰੀ ਮਾਂ ਦਾ ਬ੍ਰੇਨ ਵਾਸ਼ ਕਰ ਰਹੇ ਹਨ ਲੋਕ

9/5/2019 11:26:22 AM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਅੱਜਕਲ ਕਾਫੀ ਸੁਰਖੀਆਂ ’ਚ ਛਾਈ ਹੋਈ ਹੈ। ਇਕ ਪਾਸੇ ਉਸ ਨੇ ਹਿਮੇਸ਼ ਰੇਸ਼ਮੀਆ ਨਾਲ ਆਪਣਾ ਤੀਜਾ ਗੀਤ ਰਿਕਾਰਡ ਕੀਤਾ ਉੱਥੇਂ ਹੀ ਲਤਾ ਮੰਗੇਸ਼ਕਰ ਨੇ ਰਾਨੂ ਮੰਡਲ ਨੂੰ ਲੈ ਕੇ ਪਹਿਲਾ ਰਿਐਕਸ਼ਨ ਦਿੱਤਾ ਹੈ। ਹੁਣ ਰਾਨੂ ਮੰਡਲ ਦੀ ਧੀ ਅਲਿਜਾਬੇਥ  ਨੇ ਕਈ ਖੁਲਾਸੇ ਕੀਤੇ ਹਨ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਉਸ ਦੀ ਧੀ ਨੇ ਕਿਹਾ, ‘‘ਉਸ ਤੋਂ ਜਿੰਨਾ ਹੋ ਸਕਿਆ ਉਹ ਆਪਣੀ ਮਾਂ ਰਾਨੂੰ ਮੰਡਲ ਦਾ ਧਿਆਨ ਰੱਖਦੀ ਸੀ ਪਰ ਕੁਝ ਲੋਕ ਉਸ ਦੀ ਮਾਂ ਦਾ ਬ੍ਰੇਨ ਵਾਸ਼ ਕਰਨ ਤੇ ਲੱਗੇ ਹੋਏ ਹਨ’’।

 
 
 
 
 
 
 
 
 
 
 
 
 
 

Production of the song is in progress , this is just a scratch / thank you dear people of the globe for bringing this unadulterated smile on Ranu ji s face , her versitality and confidence is growing with each song , The recreation of Aashiqui Mein Teri from happy hardy and heer is a proof , lots of love , wishing all of you a very Happy Ganesh Chaturthi #HappyGaneshChaturthi #Aashiquimeinteri2.0 #HimeshReshammiya #RanuMondal #Trending #HappyHardyAndHeer #Instadaily #InstaLike

A post shared by Himesh Reshammiya (@realhimesh) on Sep 2, 2019 at 4:56am PDT


ਇਸ ਇੰਟਰਵਿਊ ’ਚ ਉਸ ਨੇ ਰਾਨੂੰ ਮੰਡਲ ਦੀ ਵੀਡੀਓ ਵਾਇਰਲ ਕਰਨ ਵਾਲੇ ਅਤਿੰਦਰ ਚੱਕਰਵਤੀ ਤੇ ਵੀ ਗੰਭੀਰ ਇਲਜ਼ਾਮ ਲਗਾਏ । ਉਸ ਨੇ ਕਿਹਾ ,‘‘ ਅਤਿੰਦਰ ਤੇ ਉਸ ਕੱਲਬ ਦੇ ਲੋਕ ਜਿਹੜੇ ਉਸ ਦੀ ਮਾਂ ਦਾ ਖਿਆਲ ਰੱਖਦੇ ਸਨ ਉਹ ਉਸ ਨੂੰ ਆਪਣੀ ਮਾਂ ਨਾਲ ਨਹੀਂ ਮਿਲਣ ਦਿੰਦੇ ਤੇ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ’’

 
 
 
 
 
 
 
 
 
 
 
 
 
 

After the epic blockbuster track teri meri kahani , Recorded another track Aadat from happy hardy and heer in the divine voice of Ranu mandol , here’s the glimpse of the song , the alaap and voice over is the theme of happy hardy and heer , thanks for all your love and support

A post shared by Himesh Reshammiya (@realhimesh) on Aug 29, 2019 at 11:19pm PDT

ਰਾਨੂੰ ਮੰਡਲ ਦੀ ਧੀ ਨੇ ਕਿਹਾ,‘ਜਿਸ ਸਮੇਂ ਉਹ ਮੁੰਬਈ ਤੋਂ ਕੋਲਕਾਤਾ ਸ਼ਿਫਟ ਹੋਏ ਸਨ ਉਸ ਸਮੇਂ ਉਸ ਦਾ ਵਿਆਹ ਹੋ ਗਿਆ ਸੀ ਤੇ ਉਸ ਦਾ ਸਹੁਰਾ ਪਰਿਵਾਰ ਸਾਂਝਾ ਪਰਿਵਾਰ ਸੀ ਇਸ ਕਰਕੇ ਉਹ ਆਪਣੀ ਮਾਂ ਰਾਨੂੰ ਮੰਡਲ ਨੂੰ ਨਾਲ ਨਹੀਂ ਸੀ ਰੱਖ ਸਕਦੀ’ ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News