ਰਾਨੂੰ ਮੰਡਲ ਦੇ ਅਗਲੇ ਗੀਤ ‘ਆਦਤ’ ਨੇ ਰਿਲੀਜ਼ ਤੋਂ ਪਹਿਲਾਂ ਮਚਾਈ ਧਮਾਲ

9/18/2019 10:57:48 AM

ਮੁੰਬਈ(ਬਿਊਰੋ)- ‘ਤੇਰੀ ਮੇਰੀ ਕਹਾਣੀ’ ਦੀ ਸਫਲਤਾ ਤੋਂ ਬਾਅਦ ਰਾਨੂ ਮੰਡਲ ਦਾ ਇਕ ਹੋਰ ਗੀਤ ‘ਆਦਤ’ ਆਉਣ ਵਾਲਾ ਹੈ। ਇਸ ਗੀਤ ਦੀ ਮੇਕਿੰਗ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਕੁਝ ਘੰਟੇ ਪਹਿਲਾਂ ਸਾਹਮਣੇ ਆਈ ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕ ਦੇਖ ਚੁਕੇ ਹਨ। ਇਸ ਗੀਤ ਨੂੰ ਸੁਣ ਕੇ ਹਰ ਕੋਈ ਰਾਨੂੰ ਮੰਡਲ ਦੀ ਤਾਰੀਫ ਕਰ ਰਿਹਾ ਹੈ। ਇਸ ਵੀਡੀਓ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

During the making of Aadat I realised that Ranu ji is not a one song wonder , you will agree once you hear Aadat She is truely sounding divine and versatile A great talent, thanks for all your support lots of love #Aadatmaking #Happyhardyandheer #terimerikahani #aashiquimeinteri2.0 #trending #viral #instalive #instadaily #himeshreshammiya #ronumondal #gratitude #GOD🙏

A post shared by Himesh Reshammiya (@realhimesh) on Sep 16, 2019 at 7:18am PDT


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਮੇਸ਼ ਨੇ ਰਾਨੂੰ ਮੰਡਲ ਦੀ ਤਾਰੀਫ ਵੀ ਕੀਤੀ ਹੈ । ਹਿਮੇਸ਼ ਰੇਸ਼ਮੀਆ ਨੇ ਲਿਖਿਆ,‘‘ਰਾਨੂ ਮੰਡਲ ਦੀ ਆਵਾਜ਼ ਬਹੁਤ ਹੀ ਪਿਆਰੀ ਹੈ। ‘ਆਦਤ...’ ਦੇ ਰਿਕਾਰਡ ਦੌਰਾਨ ਮੈਂ ਇਹ ਮਹਿਸੂਸ ਕੀਤਾ ਕਿ ਰਾਨੂ ਮੰਡਲ ਵਨ ਸਾਂਗ ਵੰਡਰ ਨਹੀਂ ਹੈ। ਜਦੋਂ ਤੁਸੀਂ  ‘ਆਦਤ’ ਸੁਣੋਗੇ ਤਾਂ ਖੁਦ ਇਸ ਗੱਲ ਨੂੰ ਮਨ ਜਾਓਗੇ। ਉਨ੍ਹਾਂ ਦੀ ਆਵਾਜ਼ ਕਾਫੀ ਸ਼ਾਨਦਰਾ ਹੈ।’’

 

 
 
 
 
 
 
 
 
 
 
 
 
 
 

Epic Blockbuster song Teri Meri Kahani from Happy Hardy And Heer for all of you in 5 parts, thanks for all your love and support, Check out part 5 #happyhardyandheer #terimerikahani #titlesong #song #film #movie #bollywood #instasong #trending

A post shared by Himesh Reshammiya (@realhimesh) on Sep 11, 2019 at 10:29am PDT

ਇਹ ਵੀ ਖਬਰ ਹੈ ਕਿ ‘ਆਦਤ’ ਤੋਂ ਇਲਾਵਾ ਰਾਨੂੰ ਮੰਡਲ ਹਿਮੇਸ਼ ਦੇ ਨਾਲ ‘ਆਸ਼ਿਕੀ ਮੇਂ ਤੇਰੀ’ ਚ ਵੀ ਕੰਮ ਕਰੇਗੀ । ਇਸ ਤੋਂ ਇਲਾਵਾ ਰਾਨੂੰ ਮੰਡਲ ਦਾ ਪਹਿਲਾ ਗੀਤ ‘ਤੇਰੀ ਮੇਰੀ ਕਹਾਣੀ’ ਕਾਫੀ ਹਿੱਟ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News