ਰਾਨੂ ਮੰਡਲ ਦੀ ਮੇਕਅਪ ਲੁੱਕ 'ਤੇ ਬਣੇ ਫਨੀ ਮੀਮਸ, ਦੇਖਕੇ ਨਹੀਂ ਰੋਕ ਸਕੋਗੇ ਹਾਸਾ

11/18/2019 2:07:59 PM

ਮੁੰਬਈ (ਬਿਊਰੋ) — ਆਪਣੇ ਇਕ ਵਾਇਰਲ ਵੀਡੀਓ ਨਾਲ ਰਾਤੋ-ਰਾਤ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਬਣਦੀ ਆ ਰਹੀ ਹੈ। ਆਪਣੇ ਪਹਿਲੇ ਗੀਤ ਤੋਂ ਲੈ ਕੇ ਹੁਣ ਤੱਕ ਆਪਣੇ ਇਕ ਪ੍ਰਸ਼ੰਸਕ ਨਾਲ ਵਰਤਾਓ ਨੂੰ ਲੈ ਕੇ ਰਾਨੂ ਮੰਡਲ ਕਾਫੀ ਚਰਚਾ 'ਚ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਟਰੋਲ ਵੀ ਕੀਤਾ ਸੀ ਪਰ ਹੁਣ ਰਾਨੂ ਦਾ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ।

 

 
 
 
 
 
 
 
 
 
 
 
 
 
 

Ab bc yhi dekhna Bach gya tha 🤯🤯 #rampshow #catwalk #chutiyapanti #ranumandal #ranumondal #sunveyara

A post shared by Sun ve yara (@sun_ve_yara) on Nov 16, 2019 at 10:55am PST

ਇਸ 'ਚ ਉਹ ਰੈਂਪ 'ਤੇ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਸ ਦਾ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਹੈ ਪਰ ਰਾਨੂ ਦੇ ਇਸ ਵੀਡੀਓ ਨੂੰ ਦੇਖ ਕੇ ਟ੍ਰੋਲਰਸ ਉਨ੍ਹਾਂ ਦੇ ਮੀਮਸ ਬਣਾ ਰਹੇ ਹਨ।

 

ਇਸ ਦੇ ਨਾਲ ਹੀ ਟ੍ਰੋਲਰਸ ਰਾਨੂ ਦੇ ਮੇਕਅੱਪ ਨੂੰ ਲੈ ਕੇ ਖੂਬ ਟਰੋਲ ਹੋ ਰਹੀ ਹੈ। ਇਸ ਤੋਂ ਇਲਾਵਾ ਰਾਨੂ ਮੰਡਲ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਬਟੋਰ ਰਿਹਾ ਹੈ, ਜਿਸ 'ਚ ਉਹ ਮੀਡੀਆ ਨੂੰ ਨਖਰੇ ਦਿਖਾ ਰਹੀ ਹੈ।

 

ਇਸ ਵੀਡੀਓ 'ਚ ਪੱਤਰਕਾਰ ਰਾਨੂ ਨੂੰ ਉਸ ਦੇ ਸੁਪਨੇ ਸੱਚ ਹੋਣ ਬਾਰੇ ਸਵਾਲ ਕਰਦੀ ਹੈ ਪਰ ਰਾਨੂ ਉਸ ਦੇ ਸਵਾਲ ਨੂੰ ਅਣਸੁਣਿਆ ਕਰ ਦਿੰਦੀ ਹੈ ਅਤੇ ਕਹਿੰਦੀ ਹੈ 'ਸੁਣਾਈ ਨਹੀਂ ਦੇ ਰਿਹਾ ਹੈ'।

 

ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਨੂ ਮੰਡਲ ਨਖਰੇ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News