24 ਸਾਲ ਬਾਅਦ ਦਿਖਿਆ ਸਲਮਾਨ ਦੀ 'ਭਾਬੀ' ਦਾ ਅਜਿਹਾ ਲੁੱਕ, ਪਛਾਣਨਾ ਮੁਸ਼ਕਿਲ

2/8/2018 2:57:04 PM

ਮੁੰਬਈ(ਬਿਊਰੋ)— 1994 'ਚ ਆਈ ਸੁਪਰਹਿੱਟ ਫਿਲਮ 'ਹਮ ਆਪਕੇ ਹੈ ਕੌਣ' 'ਚ ਸਲਮਾਨ ਖਾਨ ਦੀ ਭਾਬੀ ਦਾ ਰੋਲ ਕਰ ਚੁੱਕੀ ਰੇਣੁਕਾ ਸ਼ਹਾਣੇ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਫਿਲਮ '3 ਸਟੋਰੀਜ਼' ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਟ੍ਰੇਲਰ 'ਚ ਰੇਣੁਕਾ ਨੂੰ ਪਹਿਚਾਣ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ।

PunjabKesari
ਬਾਲੀਵੁੱਡ 'ਚ 14 ਸਾਲ ਬਾਅਦ ਹੋਈ ਵਾਪਸੀ...
ਰੇਣੁਕਾ ਮਰਾਠੀ ਫਿਲਮ ਇੰਡਸਟਰੀ 'ਚ ਐਕਟਿਵ ਹਨ। 2015 'ਚ ਉਹ ਮਰਾਠੀ ਫਿਲਮ 'ਹਾਈਵੇ' ਵਿਚ ਆਖਰੀ ਵਾਰ ਦਿਖਾਈ ਦਿੱਤੀ ਸੀ। ਹਾਲਾਂਕਿ, ਬਾਲੀਵੁੱਡ ਦੀ ਗੱਲ ਕਰੀਏ ਤਾਂ ਰੇਣੁਕਾ ਆਖਰੀ ਵਾਰ ਫਿਲਮ 'ਦਿਲ ਨੇ ਜਿਸੇ ਆਪਣਾ ਕਹਾ' 'ਚ ਨਜ਼ਰ ਆਈ ਸੀ। 2015 ਵਿਚ ਰੇਣੁਕਾ ਨੇ ਟੀ. ਵੀ. ਸੀਰੀਅਲ 'ਕਭੀ ਐਸੇ ਗੀਤ ਗਾਇਆ ਕਰੋ' ਵਿਚ ਅਹਿਮ ਕਿਰਦਾਰ ਨਿਭਾਇਆ ਸੀ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News