ਲੌਕਡਾਊਨ ਦੌਰਾਨ ਰਿਚਾ ਚੱਢਾ ਨੇ ਕੀਤਾ ਬੇਹੱਦ ਨੇਕ ਕੰਮ, ਲੋਕਾਂ ਨੂੰ ਦਿੱਤੀ ਨਸੀਹਤ

5/13/2020 8:33:03 AM

ਮੁੰਬਈ (ਬਿਊਰੋ) : ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਇਸ ਕਾਰਨ ਮਜ਼ਦੂਰ, ਕਾਰੀਗਰ ਅਤੇ ਹੋਰ ਦਿਹਾੜੀਦਾਰਾਂ ਨੂੰ ਖਾਣ-ਪੀਣ ਦੀਆਂ ਸਮੱਸਿਆਵਾਂ ਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਖਾਸ ਤੌਰ 'ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਜਿਹੇ ਲੋਕਾਂ ਦੀ ਵਧ ਚੜ੍ਹ ਕੇ ਮਦਦ ਕਰ ਰਹੀਆਂ ਹਨ। ਇਸ ਕੜੀ 'ਚ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਲੋੜਵੰਦਾਂ ਨੂੰ 600 ਕਿਲੋ ਰਾਸ਼ਨ ਦਾਨ ਕੀਤਾ ਹੈ।

 
 
 
 
 
 
 
 
 
 
 
 
 
 

Lucky to have found someone via the gram that helped me in securing over 600 kgs of ration that I wanted to donate ! Feed the hungry ! . . . #coronavirus #sharethefood #charity #feedthehungry #kind #richachadha #actors #give #sikhism

A post shared by Richa Chadha (@therichachadha) on May 7, 2020 at 9:47am PDT

ਪਿਛਲੇ ਮਹੀਨੇ ਰਿਚਾ ਚੱਢਾ ਨੇ ਆਪਣੇ ਇੰਸਟਾਗ੍ਰਾਮ ਫਾਲੋਅਰਸ ਨੂੰ ਥੋਕ ਦੇ ਰਾਸ਼ਨ ਸੌਦੇ ਲਈ ਸੁਝਾਅ ਦੀ ਮੰਗ ਕੀਤੀ।ਸੀ। ਫਿਰ ਉਸ ਨੂੰ ਇਕ ਵਿਅਕਤੀ ਮਿਲਿਆ, ਜਿਸ ਨੇ 600 ਕਿਲੋ ਰਾਸ਼ਨ ਦੇਣ ਵਿਚ ਮਦਦ ਕੀਤੀ। ਇਸ ਵਿਚ ਆਟਾ, ਦਾਲ ਤੇ ਚੌਲ ਸ਼ਾਮਲ ਕੀਤੇ। ਉਸ ਨੇ ਹਾਲ ਹੀ ਵਿਚ ਇਹ ਰਾਸ਼ਨ ਇਕ ਸਥਾਨਕ ਗੁਰਦੁਆਰੇ ਵਿਚ ਦਾਨ ਕੀਤਾ, ਜਿੱਥੇ ਤਿੰਨਾਂ ਅਨਾਜਾਂ ਵਿਚੋਂ ਹਰ ਰੋਜ਼ 250 ਕਿਲੋ ਦੀ ਵਰਤੋਂ ਕੀਤੀ ਜਾ ਰਹੀ ਹੈ।

 
 
 
 
 
 
 
 
 
 
 
 
 
 

... ਲੰਗਰ Kitchen; act of eating together as one race, without any discrimination between rich and poor, old young, no caste, no religion... Give. Give to the right channels, share the food ! There will be enough for everyone if we can grow networks and share. We will emerge a stronger, kinder race. It’s not about the amount of money. It’s not about making the recipient pose with the donation received, that kills the spirit. Am only putting this out here, to inspire others to do whatever they can. If you can help out even ONE person through this time, it’s ok! But do. At least one ? ALSO, to ask if you guys know any wholesale dealers. Last week, when I was inquiring around, I discovered that the Gurudwara near my house was feeding several hundreds of people a day ! They said they wouldn’t accept cash donations, only rations. ❤️ I managed to procure some groceries, (supplies running low in neighbourhood kirana type stores. The minute one asks for more than 10Kgs one sound like a hoarder, people eye suspiciously)... hence figuring out where I can get bulk deliveries from in Mumbai. Plz help?Would like to do this often! . . . #givingback #donate #helpingothers #richachadha #quarantinestories #sharingiscaring #love #langar

A post shared by Richa Chadha (@therichachadha) on Apr 17, 2020 at 7:21am PDT

ਉਸ ਨੇ ਕਿਹਾ ਕਿ ਜੇ ਉਸ ਦਾ ਇਹ ਪੋਸਟ ਕਿਸੇ ਨੂੰ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਤ ਕਰਦਾ ਹੈ ਤਾਂ ਉਹ ਇਹ ਕਿਉਂ ਨਹੀਂ ਦੱਸੇ? ਉਸ ਨੇ ਕਿਹਾ, ''ਲੋਕਾਂ ਨੇ ਲੱਖਾਂ ਜਾਂ ਕਰੋੜਾਂ ਰੁਪਏ ਦਾਨ ਕੀਤੇ ਪਰ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੀ ਚੀਜ਼ ਥੋੜ੍ਹੀ ਇਤਰਾਜ਼ਯੋਗ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News