ਸਦਮੇ 'ਚ ਫ਼ਿਲਮੀ ਸਿਤਾਰੇ, ਨਮ ਅੱਖਾਂ ਨਾਲ ਦੇ ਰਹੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ
4/30/2020 10:48:55 AM

ਜਲੰਧਰ (ਵੈੱਬ ਡੈਸਕ) - ਫਿਲਮ ਇੰਡਸਟਰੀ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਮਹਾਨਾਇਕ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਸਿਤਾਰੇ ਅਤੇ ਸਿਆਸੀ ਹਸਤੀਆਂ ਵੀ ਸੋਗ ਵਿਚ ਡੁੱਬੀਆਂ ਹਨ ਅਤੇ ਟਵੀਟ ਰਾਹੀਂ ਸ਼ਰਧਾਂਜਲੀ ਦੇ ਰਹੀਆਂ ਹਨ।
T 3517 - He's GONE .. ! Rishi Kapoor .. gone .. just passed away ..
— Amitabh Bachchan (@SrBachchan) April 30, 2020
I am destroyed !
ਬਾਲੀਵੁੱਡ ਦੇ ਅਭਿਤੇਨਾ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ, ''ਅਜਿਹਾ ਲੱਗਦਾ ਹੈ ਕਿ ਅਸੀਂ ਇਕ ਬੁਰੇ ਸੁਪਨੇ ਵਿਚ ਹਾਂ, ਰਿਸ਼ੀ ਕਪੂਰ ਦੇ ਜਾਣ ਨਾਲ ਵੱਡਾ ਝੱਟਕਾ ਲੱਗਾ ਹੈ। ਇਹ ਦਿਲ ਤੋੜਨ ਵਾਲਾ ਹੈ। ਉਹ ਮਹਾਨ ਸਨ, ਇਕ ਸ਼ਾਨਦਾਰ ਦੋਸਤ ਸਨ।''
It seems like we’re in the midst of a nightmare...just heard the depressing news of #RishiKapoor ji passing away, it’s heartbreaking. He was a legend, a great co-star and a good friend of the family. My thoughts and prayers with his family 🙏🏻
— Akshay Kumar (@akshaykumar) April 30, 2020
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਦਿਲ ਭਾਰਾ ਹੈ ਕਿਉਂਕਿ ਅੱਜ ਇਕ ਸਦੀ ਖ਼ਤਮ ਹੋ ਗਈ ਹੈ।''
John Abraham
Rest In Peace Sir ... #RishiKapoor pic.twitter.com/S4RmJzg3gn
— John Abraham (@TheJohnAbraham) April 30, 2020
Riteish Deshmukh
Am devastated, heartbroken... King of charm, King of Romance, the legendary actor Rishi ji just said ‘pack-up’. Not fair Sir, you said we will do a film together.... just not fair. pic.twitter.com/EJjJnuSThW
— Riteish Deshmukh (@Riteishd) April 30, 2020
Salman Khan
Rest in peace chintu sirrr, kaha suna maaf , strength , peace n light to family n friends...
— Salman Khan (@BeingSalmanKhan) April 30, 2020
Shahrukh Khan
We have lost one of the greats today. An amazing actor, a wonderful human being, and 100% a child of Cinema.
— Aamir Khan (@aamir_khan) April 30, 2020
Thank you for all the joy you brought to our lives.
Thank you for being the actor and human being that you were.
You will be badly missed Rishiji.
Love.
a.
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ