ਨਮ ਅੱਖਾਂ ਨਾਲ ਰੀਟਾ ਭਾਦੁੜੀ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ

7/17/2018 2:55:26 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਰੀਤਾ ਭਾਦੁੜੀ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ। ਉਨ੍ਹਾਂ ਦੀ ਮ੍ਰਿਤਕ ਸਰੀਰ ਨੂੰ 12 ਵਜੇ ਅੰਧੇਰੀ ਈਸਟ, ਮੁੰਬਈ 'ਚ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ। ਉਨ੍ਹਾਂ ਦੀ ਅੰਤਿਮ ਵਿਦਾਈ ਦੇਣ ਕਈ ਸਿਤਾਰੇ ਤੇ ਫੈਨਜ਼ ਪਹੁੰਚੇ ਸਨ।
PunjabKesari
ਦੱਸਣਯੋਗ ਹੈ ਕਿ ਰੀਟਾ ਨੂੰ ਕਿਡਨੀ ਦੀ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ICU 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਰੀਟਾ ਇਨ੍ਹੀਂ ਦਿਨੀਂ 'ਨਿਮਕੀ ਮੁਖੀਆ' 'ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਅ ਰਹੀ ਸੀ।
PunjabKesari
ਉਨ੍ਹਾਂ ਦੀ ਉਮਰ 62 ਸਾਲ ਸੀ। ਦੱਸ ਦੇਈਏ ਕਿ ਰੀਟਾ ਨੇ 1968 'ਚ ਫਿਲਮ 'ਤੇਰੀ ਤਲਾਸ਼ ਮੇਂ' ਨਾਲ ਡੈਬਿਊ ਕੀਤਾ ਸੀ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ 'ਜੂਲੀ', 'ਅਨੁਰੋਧ', 'ਸਾਵਨ ਕੋ ਆਨੇ ਦੋ', 'ਗੋਪਾਲ ਕ੍ਰਿਸ਼ਣ', 'ਆਈ ਮਿਲਣ ਕੀ ਰਾਤ' ਵਰਗੀਆਂ ਫਿਲਮ 'ਚ ਅਹਿਮ ਭੂਮਿਕਾ ਨਿਭਾਈ।
PunjabKesari
ਸਾਲ 1995 'ਚ ਆਈ ਫਿਲਮ 'ਰਾਜਾ' ਲਈ ਰੀਟਾ ਨੂੰ ਫਿਲਮਫੇਅਰ ਬੈਸਟ ਸਪੋਟਿੰਗ ਰੋਲ ਲਈ ਐਵਾਰਡ ਨਾਲ ਨਵਾਜਿਆ ਗਿਆ ਸੀ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News