ਆਮਿਰ ਨੇ ਰੱਖੀ ''ਰੂਬਰੂ ਰੌਸ਼ਨੀ'' ਦੀ ਸਕ੍ਰੀਨਿੰਗ, ਪਹੁੰਚੇ ਇਹ ਸਿਤਾਰੇ

1/23/2019 10:58:23 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਮੁੰਬਈ ਦੇ ਥੀਏਟਰ 'ਚ ਦਸਤਾਵੇਜੀ ਫਿਲਮ 'ਰੂਬਰੂ ਰੌਸ਼ਨੀ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਫਿਲਮ ਦਾ ਨਿਰਮਾਣ ਆਮਿਰ ਖਾਨ ਤੇ ਕਿਰਨ ਰਾਓ ਨੇ ਕੀਤਾ ਹੈ।

PunjabKesari

ਇਸ ਮੌਕੇ ਬੀ-ਟਾਊਨ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ 'ਚ ਅਮਿਰ ਖਾਨ ਦੀ ਧੀ ਇਰਾ ਤੇ ਬੇਟੇ ਜ਼ੂਨੈਦ ਨੂੰ ਵੀ ਦੇਖਿਆ ਗਿਆ।

PunjabKesari

ਇਸ ਤੋਂ ਇਲਾਵਾ ਵਾਣੀ ਕਪੂਰ, ਜੈਕਲੀਨ ਫਰਨਾਂਡੀਜ਼, ਵਿਦਿਆ ਖੋਸਲਾ, ਸਵਰਾ ਭਾਸਕਰ, ਤਾਪਸੀ ਪਨੂੰ, ਪਰਿਣੀਤੀ ਚੋਪੜਾ ਵਰਗੇ ਸਿਤਾਰੇ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News