ਕੁਲਵਿੰਦਰ ਕੈਲੀ ਦੇ ਧਾਰਮਕ ਗੀਤ ‘ਸੱਚਖੰਡ’ ਦੇ ਵੀਡੀਓ ਨੂੰ ਮਿਲ ਰਿਹਾ ਸੰਗਤਾਂ ਵਲੋਂ ਭਰਵਾਂ ਹੁੰਗਾਰਾ
11/10/2019 9:24:42 AM

ਜਲੰਧਰ(ਬਿਊਰੋ)- ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੇ ਧਾਰਮਕ ਸਿੰਗਲ ਟਰੈਕ ‘ਸੱਚਖੰਡ’ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਰਿਲੀਜ਼ ਕੀਤਾ ਗਿਆ। ਜਿਸਦੇ ਵੀਡੀਓ ਨੂੰ ਯੂ-ਟਿਊਬ ’ਤੇ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ।
ਜਾਣਕਾਰੀ ਦਿੰਦਿਆਂ ਕੁਲਵਿੰਦਰ ਕੈਲੀ ਨੇ ਦੱਸਿਆ ਕਿ ਇਸ ਧਾਰਮਕ ਸਿੰਗਲ ਟਰੈਕ ਨੂੰ ਗੁਰਲੇਜ਼ ਅਖਤਰ ਯੂ-ਟਿਊਬ ਚੈੱਨਲ ਵਲੋਂ ਰਿਲੀਜ਼ ਕੀਤਾ ਗਿਆ ਜਿਸ ਦਾ ਮਿਊਜ਼ਿਕ ਤਾਰੀ ਦਾ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਅਤੇ ਕਲਮਬੱਧ ਕੀਤਾ ਹੈ ਰੋਮੀ ਬੈਂਸ ਨੇ। ਇਸਦਾ ਵੀਡੀਓ ਧਰਮਵੀਰ ਫਿਲਮਜ਼ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਧਾਰਮਿਕ ਚੈੱਨਲਾਂ ’ਤੇ ਵੀ ਚੱਲ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
2 hours ago
ਅਦਾਕਾਰਾ ਉਰਵਸ਼ੀ ਰੌਤੇਲਾ ਤੇ ਮਿਮੀ ਚੱਕਰਵਰਤੀ ਦੀਆਂ ਵਧੀਆ ਮੁਸ਼ਕਲਾਂ, ਇਸ ਮਾਮਲੇ ''ਚ ED ਨੇ ਭੇਜਿਆ ਸੰਮਨ
