ਮੁਕੇਸ਼ ਭੱਟ ਦੀ ਧੀ ਦੀ ਰਿਸੈਪਸ਼ਨ ''ਚ ਬਾਲੀਵੁੱਡ ਸਟਾਰਸ ਦਾ ਵੱਖਰਾ ਅੰਦਾਜ਼

1/26/2019 2:36:46 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਮੁਕੇਸ਼ ਭੱਟ ਦੀ ਧੀ ਸਾਕਸ਼ੀ ਭੱਟ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਸਾਕਸ਼ੀ ਨੇ ਮਜਾਹਿਰ ਨਾਲ ਸੱਤ ਫੇਰੇ ਲਏ ਹਨ। ਇਸ ਦੇ ਨਾਲ ਹੀ ਮੁਕੇਸ਼ ਭੱਟ ਨੇ ਬੀਤੇ ਸ਼ੁੱਕਰਵਾਰ ਨੂੰ ਮੁੰਬਈ ਦੇ ਹੋਟਲ ਤਾਜ ਐਂਡ 'ਚ ਰਿਸ਼ਤੇਦਾਰਾਂ ਤੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਸੀ।

PunjabKesari

ਸਾਕਸ਼ੀ ਭੱਟ ਤੇ ਮਜਹਿਰ ਦੀ ਇਸ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ।

PunjabKesari

ਆਲੀਆ ਭੱਟ ਨੇ ਸਾਕਸ਼ੀ ਦੀ ਰਿਸੈਪਸ਼ਨ 'ਚ ਆਫ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਮੌਕੇ ਸਾਕਸ਼ੀ ਤੇ ਮਜਾਹਿਰ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ।

PunjabKesari
ਦੱਸ ਦਈਏ ਕਿ ਬਾਲੀਵੁੱਡ ਹਸਤੀਆਂ 'ਚੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਜਯਾ ਬੱਚਨ, ਆਮਿਰ ਖਾਨ, ਸ਼ਾਹਰੁਖ ਖਾਨ, ਰੇਖ, ਬਿਪਾਸ਼ਾ ਬਾਸੁ, ਕਰਨ ਸਿੰਘ ਗਰੋਵਰ, ਅਕਸ਼ੈ ਕੁਮਾਰ ਤੇ ਵਿਦਾ ਬਾਲਨ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News