ਬਾਲੀਵੁੱਡ ''ਚ 29 ਸਾਲ ਪੂਰੇ ਕਰਨ ਵਾਲੇ ਸਲਮਾਨ ਖਾਨ ਦੀਆਂ ਇਹ ਹਨ 10 ਸਭ ਤੋਂ ਵੱਧ ਕਮਾਊ ਫਿਲਮਾਂ

8/27/2017 2:39:38 PM

ਮੁੰਬਈ— ਬਾਲੀਵੁੱਡ ਦੇ ਭਾਈਜਾਨ ਦੇ ਨਾਂ ਨਾਲ ਮਸ਼ਹੂਰ ਸਲਮਾਨ ਖਾਨ ਨੇ ਹਿੰਦੀ ਫਿਲਮ ਇੰਡਸਟਰੀ 'ਚ 29 ਸਾਲ ਪੂਰੇ ਕਰ ਲਏ ਹਨ। 'ਬੀਵੀ ਹੋ ਤੋ ਐਸੀ' ਸਲਮਾਨ ਦੀ ਪਹਿਲੀ ਫਿਲਮ ਸੀ। 29 ਸਾਲ ਦੇ ਕਰੀਅਰ 'ਚ ਸਲਮਾਨ ਖਾਨ ਨੇ ਕਰੋੜਾਂ ਫੈਨਜ਼ ਆਪਣੀਆਂ ਫਿਲਮਾਂ ਨਾਲ ਬਣਾਏ ਹਨ ਤੇ ਹਰ ਵਾਰ ਉਨ੍ਹਾਂ ਲਈ ਕੁਝ ਵੱਖਰਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸਲਮਾਨ ਦੀਆਂ ਕਈ ਬਲਾਕਬਸਟਰ ਫਿਲਮਾਂ ਰਹੀਆਂ ਹਨ, ਜਿਨ੍ਹਾਂ ਨੇ ਕਮਾਈ ਦੇ ਕਈ ਰਿਕਾਰਡ ਬਣਾਏ। ਆਓ ਜਾਣਦੇ ਹਾਂ ਸਲਮਾਨ ਦੀਆਂ 10 ਸੁਪਰਹਿੱਟ ਫਿਲਮਾਂ ਦੀ ਕਮਾਈ—

1. ਬਜਰੰਗੀ ਭਾਈਜਾਨ : ਕਮਾਈ 320.34 ਕਰੋੜ ਰੁਪਏPunjabKesari

2. ਸੁਲਤਾਨ : ਕਮਾਈ 300.45 ਕਰੋੜ ਰੁਪਏ
PunjabKesari

3. ਕਿੱਕ : ਕਮਾਈ 233 ਕਰੋੜ ਰੁਪਏ
PunjabKesari

4. ਪ੍ਰੇਮ ਰਤਨ ਧਨ ਪਾਓ : ਕਮਾਈ 207.40 ਕਰੋੜ ਰੁਪਏ
PunjabKesari

5. ਏਕ ਥਾ ਟਾਈਗਰ : ਕਮਾਈ 198 ਕਰੋੜ ਰੁਪਏ
PunjabKesari

6. ਦਬੰਗ 2 : ਕਮਾਈ 150 ਕਰੋੜ ਰੁਪਏ
PunjabKesari

7. ਬਾਡੀਗਾਰਡ : ਕਮਾਈ 142 ਕਰੋੜ ਰੁਪਏ
PunjabKesari

8. ਦਬੰਗ : ਕਮਾਈ 138.88 ਕਰੋੜ ਰੁਪਏ
PunjabKesari

9. ਟਿਊਬਲਾਈਟ : ਕਮਾਈ 121.25 ਕਰੋੜ ਰੁਪਏ
PunjabKesari

10. ਰੈੱਡੀ : ਕਮਾਈ 120 ਕਰੋੜ ਰੁਪਏ​​​​​​​​​​​​​​​​​​​​​​​​​​​​​​​​​​​
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News