ਜਦੋਂ ਹੰਟਰ ਨਾਲ ਖੁਦ ਨੂੰ ਮਾਰਨ ਲੱਗੇ ਸਲਮਾਨ ਖਾਨ, ਦੇਖੋ ਵੀਡੀਓ
9/1/2019 9:50:46 AM
ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਖੁਦ ਨੂੰ ਕੋੜੇ ਮਾਰ ਰਹੇ ਹਨ । ਇਹ ਵੀਡੀਓ ਕਿੱਥੋਂ ਦਾ ਹੈ ਇਹ ਤਾਂ ਸਾਫ ਨਹੀਂ ਹੋ ਸਕਿਆ ਪਰ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਲਮਾਨ ਖਾਨ ਦੇ ਆਲੇ ਦੁਆਲੇ ਖੜ੍ਹੇ ਹੋਏ ਹਨ ਅਤੇ ਇਕ ਸ਼ਖਸ ਕੋੜੇ ਨਾਲ ਖੁਦ ਨੂੰ ਜ਼ਖਮ ਦੇ ਰਿਹਾ ਸੀ ।
ਜਿਸ ਤੋਂ ਬਾਅਦ ਸਲਮਾਨ ਉਸ ਤੋਂ ਕੋੜਾ ਲੈਂਦੇ ਹਨ ਅਤੇ ਪੁੱਛਦੇ ਹਨ ਕਿ ਉਸ ਨੂੰ ਇਸ ਦੀ ਸੱਟ ਲੱਗੀ ਹੈ । ਜਿਸ ਤੋਂ ਬਾਅਦ ਉਹ ਅਦਾਕਾਰ ਨੂੰ ਆਪਣੀ ਪਿੱਠ ‘ਤੇ ਪਏ ਨਿਸ਼ਾਨ ਦਿਖਾਉਂਦਾ ਹੈ। ਸਲਮਾਨ ਖਾਨ ਉਹ ਕੋੜਾ ਲੈ ਕੇ ਆਪਣੀ ਪਿੱਠ ‘ਤੇ ਵਰਾਉਂਦੇ ਹਨ। ਅਦਾਕਾਰ ਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਸਭ ਤਾੜੀਆਂ ਵਜਾਉਣ ਲੱਗ ਪੈਂਦੇ ਨੇ ।ਸਲਮਾਨ ਖਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
16 hours ago
ਧਰਮਿੰਦਰ ਦੀ ICU ਤੋਂ ਵੀਡੀਓ ਲੀਕ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਜਾਣੋ ਕਿਸ ਨੇ ਕੀਤੀ ਸੀ ਇਹ ਹਰਕਤ
