ਆਈਸੋਲੇਸ਼ਨ ਦੌਰਾਨ ਭਾਂਜੇ ਨਾਲ ਇਹ ਕੰਮ ਕਰਦੇ ਦਿਸੇ ਸਲਮਾਨ, ਵੀਡੀਓ ਵਾਇਰਲ

3/21/2020 2:39:01 PM

ਨਵੀਂ ਦਿੱਲੀ (ਬਿਊਰੋ) : 'ਕੋਰੋਨਾ ਵਾਇਰਸ' ਤੋਂ ਬਚਾਅ ਲਈ ਕਈ ਫਿਲਮੀ ਹਸਤੀਆਂ ਨੇ ਖੁਦ ਨੂੰ ਆਈਸੋਲੇਸ਼ਨ 'ਚ ਰੱਖਿਆ ਹੈ। ਉੱਥੇ ਹੀ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸਲਮਾਨ ਭਾਂਜੇ ਨਾਲ ਬਗੀਚੇ 'ਚ ਫਲ ਤੋੜਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Salman Khan with Ahil isn't it cute ❤️ Part 1 . . #salmankhan #salmankhanfanclub #arpitakhansharma #arpitasharma #ahilsharma #manjha #actorslife #quarantine #quarantineandchill #bollywoodcelebrity #bollywoodactor #bollywoodnews #bollywoodupdate #instavideo #beingsalmankhan #salmankhanlovers #Radhe #entertainmentcenter #farmhouse #bollywoodsuperstar #bollywood #instalove #instalike #bombaytimes

A post shared by @ prime_bollywood on Mar 20, 2020 at 10:15pm PDT

ਦਰਅਸਲ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਸਲਮਾਨ ਖਾਨ ਨੂੰ ਆਪਣੇ ਭਾਂਜੇ ਆਹਿਲ ਨਾਲ ਸਮਾਂ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਭਾਂਜੇ ਨਾਲ ਸਲਮਾਨ ਖਾਨ ਦੇ ਕਈ ਵੀਡੀਓਜ਼ ਇੰਸਟਾਗ੍ਰਾਮ 'ਤੇ ਕਈ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Salman Khan and Ahil Part 2 . . #salmankhan #salmankhanfanclub #arpitakhansharma #arpitasharma #ahilsharma #manjha #actorslife #quarantine #quarantineandchill #bollywoodcelebrity #bollywoodactor #bollywoodnews #bollywoodupdate #instavideo #beingsalmankhan #salmankhanlovers #Radhe #entertainmentcenter #farmhouse #bollywoodsuperstar #bollywood #instalove #instalike #bombaytimes

A post shared by @ prime_bollywood on Mar 20, 2020 at 10:17pm PDT

ਦੱਸ ਦਈਏ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ 'ਚ ਸਲਮਾਨ ਖਾਨ ਸਕੇਚ ਕਰਦੇ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Salman Khan (@beingsalmankhan) on Mar 18, 2020 at 5:08pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News