ਰਾਧੇ ’ਚ ਜ਼ਬਰਦਸਤ ਐਕਸ਼ਨ ਕਰਨਗੇ ਸਲਮਾਨ

3/23/2020 9:14:24 AM

ਮੁੰਬਈ (ਬਿਊਰੋ)- ਬਾਲੀਵੁੱਡ ਦੇ ਸਿਰਕੱਢ ਕਲਾਕਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਰਾਧੇ ’ਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਸਲਮਾਨ ਖਾਨ ਇਨ੍ਹੀਂ ਦਿਨੀਂ ਪ੍ਰਭੂਦੇਵਾ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਰਾਧੇ ’ਚ ਕੰਮ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ’ਚ ਸਲਮਾਨ ਦੇ ਸਟਾਈਲਿਸ਼ ਐਕਸ਼ਨ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Christmas Dabban3 ka toh Eid Radhe ki🔥💥 #Eidradheki @beingsalmankhan follow @being_salman_universe #Dabangg3WithChulbulPandey #dabbang3 # #sallubhai #bharat #bajrangibhaijaan #bodyguard #beinghuman #kick #kick2 #katrina #race3 #dabbang3 #wanted #ekthatiger #terenaam ..#salmanics27 . #likeforlikes#like4likes #likeforlikeback#likesforlikesback #likeforfollow #likers #liketime#liker#tiktok#followforfollowback#follow4followback#likeforfollowme#follow

A post shared by beingsalmanuniverse (@being_salman_universe) on Oct 18, 2019 at 1:43pm PDT


ਇਸ ਫਿਲਮ ’ਚ ਸਲਮਾਨ ਖਾਨ ਇਕ ਨਹੀਂ ਸਗੋਂ 3 ਖਲਨਾਇਕਾਂ ਦੇ ਸਾਹਮਣੇ ਨਜ਼ਰ ਆਉਣਗੇ। ਇਸ ਫਿਲਮ ਲਈ 3 ਐਕਸ਼ਨ ਨਿਰਦੇਸ਼ਕ ਫਿਲਮ ਦੇ ਸਟੰਟਾਂ ’ਤੇ ਕੰਮ ਕਰ ਰਹੇ ਹਨ। ਸਲਮਾਨ ਖਾਨ ਫਿਲਮ ’ਚ ਮੁੰਬਈ ਦੇ ਪੁਲਸ ਇੰਸਪੈਕਟਰ ਦਾ ਕਿਰਦਾਰ ਨਿਭਾਉਣਗੇ, ਜਿਹੜਾ ਜੁਰਮ ਅਤੇ ਮੁਜਰਮ ਦਾ ਖਾਤਮਾ ਕਰੇਗਾ। ਇਸ ਫਿਲਮ ’ਚ ਸਲਮਾਨ ਦੇ ਨਾਲ ਦਿਸ਼ਾ ਪਟਾਨੀ ਨਜ਼ਰ ਆਵੇਗੀ। ਇਹ ਫਿਲਮ ਇਸ ਵਰ੍ਹੇ ਈਦ ਦੇ ਮੌਕੇ ’ਤੇ ਰਿਲੀਜ਼ ਹੋ ਸਕਦੀ ਹੈ।

Image result for सलमान खान actionਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News