ਕੈਟਰੀਨਾ ਕੈਫ ਦੀ ਹਮਸ਼ਕਲ ਸਲੋਨੀ ਚੋਪੜਾ ਨੇ ਪੋਸਟ ਕੀਤੀਆਂ ਬੇਹੱਦ ਬੋਲਡ ਤੇ ਹੌਟ ਤਸਵੀਰਾਂ

9/27/2017 3:06:51 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਇੰਸਟਾਗ੍ਰਾਮ ਦੀ ਹਸੀਨਾ ਸਲੋਨੀ ਚੋਪੜਾ ਨੂੰ ਦੇਖ ਰਹੇ ਹੋ। ਉਸ ਨੇ ਲਗਾਤਾਰ ਇੰਸਟਾਗ੍ਰਾਮ 'ਤੇ ਕਈ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਹੜੀਆਂ ਉਸ ਦੇ ਬੈੱਡਰੂਮ ਦੀਆਂ ਹਨ।
PunjabKesari
ਇਨ੍ਹਾਂ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ ਤੇ ਉਸ ਦੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਪਹਿਲੀ ਝਲਕ ਦੇਖਣ 'ਤੇ ਸਲੋਨੀ ਕੈਟਰੀਨਾ ਕੈਫ ਵਰਗੀ ਨਜ਼ਰ ਆਉਂਦੀ ਹੈ।
PunjabKesari
ਸਲੋਨੀ ਨੇ ਆਪਣੀਆਂ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਅੱਗ ਲਗਾ ਰੱਖੀ ਹੈ। ਫਿਲਹਾਲ ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
PunjabKesari
ਸਲੋਨੀ ਨੂੰ ਐੱਮ. ਟੀ. ਵੀ. ਦੇ ਇਕ ਸੀਰੀਅਲ 'ਗਰਲਸ ਆਨ ਟੌਪ' ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਨਾਰੀਵਾਦੀ ਤੇ ਸਮਾਨਤਾ ਦੀਆਂ ਗੱਲਾਂ ਕਰਦੀ ਹੈ।
PunjabKesari
ਸਲੋਨੀ ਉਨ੍ਹਾਂ ਗਿਣੇ-ਚੁਣੇ ਸੈਲੇਬ੍ਰਿਟੀਜ਼ 'ਚ ਸ਼ਾਮਲ ਹੈ, ਜੋ ਅਕਸਰ ਉਨ੍ਹਾਂ ਮੁੱਦਿਆਂ 'ਤੇ ਲਿਖਦੇ ਹਨ, ਜੋ ਅਣਛੂਹੇ ਹਨ।
PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News