Pics : ਰੈੱਡ ਡਰੈੱਸ 'ਚ ਇਸ ਸਾਬਕਾ ਮਿਸ ਇੰਡੀਆ ਨੇ ਕਰਵਾਇਆ ਹੌਟ ਫੋਟੋਸ਼ੂਟ

7/10/2017 6:04:32 PM

ਮੁੰਬਈ— ਮਾਡਲ ਅਤੇ ਸਾਬਕਾ ਮਿਸ ਇੰਡੀਆ ਸੰਧਿਆ ਸ਼ੈਟੀ ਨੇ ਹਾਲ ਹੀ 'ਚ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸੀਵਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਸੰਧਿਆ ਕਾਫੀ ਹੌਟ ਨਜ਼ਰ ਆ ਰਹੀ ਹੈ।

PunjabKesari

ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਸੰਧਿਆ ਰੈੱਡ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। 

PunjabKesari
ਤੁਹਾਨੂੰ ਇਹ ਦੱਸ ਦੇਈਏ ਕਿ ਸੰਧਿਆ ਕਿਸੇ ਵੱਡੇ ਫੈਸ਼ਨ ਪ੍ਰਤਿਯੋਗਿਤਾ 'ਚ ਹਿੱਸਾ ਲੈ ਰਹੀ ਹੈ।

PunjabKesari

ਉਨ੍ਹਾਂ ਮਾਡਲਿੰਗ ਦੇ ਇਲਾਵਾ ਫੈਸ਼ਨ ਡਿਜ਼ਾਈਨਿੰਗ 'ਚ ਕਾਫੀ ਹੱਥ ਅਜਮਾਇਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News