ਜੇਲ ਦੀ ਹਵਾ ਖਾਣ ਵਾਲਾ ਇਹ ਸੁਪਰਸਟਾਰ ਵਸਣਾ ਚਾਹੁੰਦਾ ਹੁਣ ਅਮਰੀਕਾ 'ਚ

5/17/2018 9:22:58 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸੰਜੇ ਦੱਤ ਦੀ ਉਤਰਾਅ-ਚੜ੍ਹਾਅ ਭਰੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੇ ਫਿਲਮੀ ਦੁਨੀਆ ਦੀ ਚਮਕ ਤੋਂ ਦੂਰ ਜਾ ਕੇ ਅਮਰੀਕਾ ਵਿਚ ਵਸਣ ਅਤੇ ਉਥੇ ਜਾਨਵਰ ਪਾਲਣ ਦਾ ਮਨ ਬਣਾ ਲਿਆ ਸੀ।
PunjabKesari
ਉਨ੍ਹਾਂ ਦੇ ਮਨ ਵਿਚ ਇਹ ਖਿਆਲ ਉਸ ਸਮੇਂ ਆਇਆ ਸੀ, ਜਦੋਂ ਉਹ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਅਮਰੀਕਾ ਵਿਚ ਰਿਹੈਬ ਸੈਂਟਰ 'ਚ ਸਨ।
PunjabKesari
ਉਨ੍ਹਾਂ ਨੂੰ ਮੁੰਬਈ ਦੀ ਚਮਕਦੀ ਰੌਸ਼ਨੀ ਤੋਂ ਦੂਰ ਉਥੋਂ ਦੀ ਸਕੂਨ ਭਰੀ ਦੁਨੀਆ ਵਿਚ ਮਜ਼ਾ ਆਉਣ ਲੱਗਾ ਸੀ ਅਤੇ ਉਨ੍ਹਾਂ ਦੇ ਮਨ ਵਿਚ ਅਮਰੀਕਾ ਵਿਚ ਵਸ ਜਾਣ ਅਤੇ ਉਥੇ ਜਾਨਵਰ ਪਾਲਣ ਦੀ ਇੱਛਾ ਪੈਦਾ ਹੋ ਗਈ ਸੀ।
PunjabKesari
ਮੁੰਨਾ ਭਾਈ ਦੇ ਨਾਂ ਨਾਲ ਮਸ਼ਹੂਰ ਸੰਜੇ ਦੱਤ ਦੀ ਇਸ ਇੱਛਾ ਦਾ ਖੁਲਾਸਾ ਮਸ਼ਹੂਰ ਲੇਖਕ ਯਾਸਿਰ ਉਸਮਾਨ ਨੇ ਆਪਣੀ ਕਿਤਾਬ 'ਬਾਲੀਵੁੱਡ ਕਾ ਵਿਗੜਾ ਸ਼ਹਿਜ਼ਾਦਾ ਸੰਜੇ ਦੱਤ' ਵਿਚ ਕੀਤਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News