ਪਟਿਆਲਾ ਸੂਟ ''ਚ ਸੈਫ ਦੀ ਧੀ ਦੀਆਂ ਤਸਵੀਰਾਂ ਵਾਇਰਲ, ਦਿਖਿਆ ਪੰਜਾਬੀ ਸਟਾਈਲ

3/27/2018 5:20:07 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਉਹ ਸਫੈਦ ਰੰਗ ਦੇ ਸੈਮੀ ਪਟਿਆਲਾ ਸੂਟ 'ਚ ਸਪਾਟ ਕੀਤੀ ਗਈ।

PunjabKesari

ਰਿਵਾਇਤੀ ਲੁੱਕ 'ਚ ਸਾਰਾ ਦਾ ਅੰਦਾਜ਼ ਪੂਰੀ ਤਰ੍ਹਾਂ ਫਰੈੱਸ਼ ਦਿਖਿਆ। ਸਾਰਾ ਨੂੰ ਅਕਸਰ ਸਲਵਾਰ-ਸੂਟ 'ਚ ਦੇਖਿਆ ਜਾਂਦਾ ਹੈ। ਜਿੱਥੇ ਪਾਰਟੀਜ਼ 'ਚ ਉਹ ਵੈਸਟਰਨ ਲੁੱਕ 'ਚ ਨਜ਼ਰ ਆਉਂਦੀ ਹੈ, ਉੱਥੇ ਦੂਜੇ ਮੌਕਿਆਂ 'ਤੇ ਉਨ੍ਹਾਂ ਨੂੰ ਸੂਟ 'ਚ ਸਪਾਟ ਕੀਤਾ ਜਾਂਦਾ ਹੈ।

PunjabKesariਸਾਰਾ ਅਲੀ ਖਾਨ ਆਪਣੇ ਸਟਾਈਲ ਸਟੇਟਮੈਂਟ ਅਤੇ ਫੈਸ਼ਨ ਸੈਂਸ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਹਰ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗਦੀ ਹੈ।

PunjabKesari

ਲੇਟੈਸਟ ਤਸਵੀਰਾਂ 'ਚ ਵੀ ਸਫੈਦ ਸਲਵਾਰ-ਸੂਟ ਉਨ੍ਹਾਂ ਦੀ ਖੂਬਸੂਰਤੀ 'ਚ ਚਾਰ ਚੰਨ੍ਹ ਲਗਾ ਰਿਹਾ ਹੈ। ਸਾਰਾ ਨੂੰ ਸਿਲਵਰ ਸਕ੍ਰੀਨ 'ਤੇ ਦੇਖਣ ਲਈ ਹਰ ਕੋਈ ਬੇਤਾਬ ਹੈ।

PunjabKesari

ਸਾਰਾ ਦੀ ਫੈਨ ਫਾਲੋਇੰਗ ਕਮਾਲ ਦੀ ਹੈ। ਦਰਸ਼ਕਾਂ ਵਿਚਕਾਰ ਉਹ ਹੁਣ ਤੋਂ ਹੀ ਕਾਫੀ ਮਸ਼ਹੂਰ ਹੋ ਚੁੱਕੀ ਹੈ।

PunjabKesari

ਇਹ ਸਾਰਾ ਦੀ ਲੋਕਪ੍ਰਿਯਤਾ ਦਾ ਹੀ ਕਮਾਲ ਹੈ ਕਿ ਪਹਿਲੀ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦੂਜੀ ਫਿਲਮ ਮਿਲ ਗਈ ਹੈ।

PunjabKesari

ਰੋਹਿਤ ਸ਼ੈਟੀ ਨੇ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਦੇ ਆਪੋਜ਼ਿਟ ਸਾਈਨ ਕੀਤਾ ਹੈ।

PunjabKesari

ਸਾਰਾ ਅਲੀ ਖਾਨ ਤੋਂ ਇਲਾਵਾ ਇਸ ਸਾਲ ਸਿਲਵਰ ਸਕ੍ਰੀਨ 'ਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵੀ ਡੈਬਿਊ ਕਰ ਰਹੀ ਹੈ।

PunjabKesari

ਅਸਲ ਜ਼ਿੰਦਗੀ 'ਚ ਦੋਵੇਂ ਚੰਗੀਆਂ ਦੋਸਤ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News