Pics : ਜਿਮ ਦੇ ਬਾਹਰ ਦਿਖੀ ਸਾਰਾ, ਹੋਰ ਕਈ ਸਿਤਾਰੇ ਆਏ ਨਜ਼ਰ

1/16/2018 6:54:19 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਕਈ ਬਾਲੀਵੁੱਡ ਸਟਾਰਜ਼ ਨੂੰ ਵੱਖ ਵੱਖ ਥਾਵਾਂ 'ਤੇ ਦੇਖਿਆ ਗਿਆ। ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੂੰ ਬਾਂਦਰਾ 'ਚ ਜਿਮ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਉਹ ਸ਼ਾਰਟਸ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਸੀ

PunjabKesari

ਉੱਥੇ ਹੀ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਜੁਹੂ ਦੇ ਬਾਹਰ ਦਿਖਾਈ ਦਿੱਤੀ। ਇਸ ਦੌਰਾਨ ਨਵਿਆ ਕੈਮਰਾ ਦੇਖ ਮੂੰਹ ਛਿਪਾਉਂਦੀ ਨਜ਼ਰ ਆਈ।

PunjabKesari

ਇਸ ਤੋਂ ਇਲਾਵਾ ਏਅਰਪੋਰਟ 'ਤੇ ਸੋਨਮ ਕਪੂਰ, ਸ਼ਾਹਿਦ ਕਪੂਰ, ਦੀਆ ਮਿਰਜ਼ਾ ਸਮੇਤ ਕਈ ਸਿਤਾਰੇ ਨਜ਼ਰ ਆਏ। ਬਾਂਦਰਾ 'ਚ ਅਭਿਨੇਤਾ ਜੌਨ ਅਬ੍ਰਾਹਮ ਬਾਈਕ ਚਲਾਉਂਦੇ ਨਜ਼ਰ ਆਏ। ਕਰੀਨਾ ਕਪੂਰ ਜਿਮ ਦੇ ਬਾਹਰ ਸਪੋਰਟੀ ਲੁੱਕ 'ਚ ਦਿਖਾਈ ਦਿੱਤੀ।

PunjabKesari

ਬਾਂਦਰਾ 'ਚ ਅਭਿਨੇਤਾ ਜੌਨ ਅਬ੍ਰਾਹਮ ਬਾਈਕ ਚਲਾਉਂਦੇ ਨਜ਼ਰ ਆਏ

PunjabKesari

ਰਿਆ ਚੱਕਰਵਰਤੀ, ਸ਼ਾਹਿਦ ਕਪੂਰ

PunjabKesari

ਮੀਰਾ ਰਾਜਪੂਤ

PunjabKesari

ਕਣਿਕਾ ਕਪੂਰ

PunjabKesari

ਟਵਿੰਕਲ ਖੰਨਾ

PunjabKesari

ਦੀਆ ਮਿਰਜ਼ਾ

PunjabKesari

ਸੋਨਮ ਕਪੂਰ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News