PICS : ਸੈਲੂਨ ਦੇ ਬਾਹਰ ਹੌਟ ਲੁੱਕ 'ਚ ਲਾਈਮਲਾਈਟ ਬਟੋਰਦੀ ਦਿਸੀ ਸਾਰਾ ਅਲੀ ਖਾਨ

9/6/2018 5:21:34 PM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਬਾਲੀਵੁੱਡ 'ਚ ਜਲਦ ਡੈਬਿਊ ਕਰਨ ਜਾ ਰਹੀ ਹੈ ਪਰ ਡੈਬਿਊ ਤੋਂ ਪਹਿਲਾਂ ਹੀ ਸਾਰਾ ਦੀ ਲੋਕਪ੍ਰਿਯਤਾ ਕਿਸੇ ਬੀ-ਟਾਊਨ ਸਟਾਰ ਤੋਂ ਘੱਟ ਨਹੀਂ ਹੈ।

PunjabKesari

ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਹਰ ਮੂਵਮੈਂਟ ਨੂੰ ਕੈਮਰਾਮੈਨ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ 'ਚ ਸਾਰਾ ਅਲੀ ਖਾਨ ਸੈਲੂਨ 'ਚ ਟਚਅੱਪ ਲੈਂਦੀ ਨਜ਼ਰ ਆਈ। ਦਰਅਸਲ ਮੰਗਲਵਾਰ ਦੇਰ ਸ਼ਾਮ ਸਾਰਾ ਅਲੀ ਖਾਨ ਸੈਲੂਨ 'ਚ ਹੇਅਰ ਸਟਾਈਲ ਕਰਾਉਂਦੀ ਨਜ਼ਰ ਆਈ।

PunjabKesari

ਸੈਲੂਨ ਸੈਸ਼ਨ ਤੋਂ ਬਾਅਦ ਸਾਰਾ ਅਨਨਿਆ ਪਾਂਡੇ ਨਾਲ ਮੁੰਬਈ ਦੇ ਇਕ ਰੈਸਟੋਰੈਂਟ 'ਚ ਦਿਸੀ।

PunjabKesari

ਸਾਰਾ ਆਮ ਤੌਰ 'ਤੇ ਇੰਡੀਅਨ ਡਰੈੱਸਅੱਪ 'ਚ ਨਜ਼ਰ ਆਉਂਦੀ ਹੈ ਪਰ ਡਿਨਰ ਡੇਟ 'ਤੇ ਉਨ੍ਹਾਂ ਨੇ ਵਨ ਪੀਸ ਡਰੈੱਸ ਚੁਣੀ।

PunjabKesari

ਸਾਰਾ ਦੇ ਸੈਲੂਨ ਸੈਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਸਾਰਾ-ਅਨਨਿਆ ਦੋਵੇਂ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਅਨਨਿਆ ਕਰਨ ਜੌਹਰ ਦੀ 'ਸਟੂਡੈਂਟ ਆਫ ਦਿ ਈਅਰ 2' 'ਚ ਟਾਈਗਰ ਸ਼ਰਾਫ ਨਾਲ ਦਿਸੇਗੀ।

PunjabKesari

ਉੱਥੇ ਸਾਰਾ ਫਿਲਮ 'ਕੇਦਾਰਨਾਥ' ਅਤੇ 'ਸਿੰਬਾ' 'ਚ ਨਜ਼ਰ ਆਵੇਗੀ। ਪਾਰਟੀ 'ਚੋਂ ਨਿਕਲਦੇ ਹੋਏ ਸਾਰਾ ਨੇ ਸਮਾਈਲ ਨਾਲ ਫੋਟੋਗਰਾਫਰ ਨੂੰ ਪੋਜ਼ ਦਿੱਤੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News