ਲੌਕ ਡਾਊਨ ਦੌਰਾਨ ਸਾਰਾ ਅਲੀ ਖਾਨ ਇੰਝ ਰੱਖ ਰਹੀ ਹੈ ਫਿਟਨੈੱਸ ਦਾ ਧਿਆਨ, ਦੇਖੋ ਵੀਡੀਓ

5/9/2020 3:54:02 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੀਆਂ ਮਜ਼ਾਕੀਆ ਤਸਵੀਰਾਂ ਦੇ ਨਾਲ ਇੰਸਟਾਗ੍ਰਾਮ 'ਤੇ ਇਕ ਕੋਲਾਜ ਸਾਂਝਾ ਕੀਤਾ ਹੈ। ਸਾਰਾ ਅਲੀ ਖਾਨ ਇਸ ਸਮੇਂ ਬਹੁਤ ਜ਼ਿਆਦਾ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਉਸ ਦੀ ਇਸ ਐਕਸਰਸਾਈਜ਼ ਤੋਂ ਕਾਫੀ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

Don’t pray for lighter burdens 🧳 Work for a #stronger back 🏋️‍♂️🦾 Wake up #determined , sleep #satisfied 👊🏻✌🏻🌝🌚 Don’t allow yourself to crack 🙌🏻 And if you stop or fail or fall 🛑✋ Just get right back on track ✅👏🏻 #flashbackfriday

A post shared by Sara Ali Khan (@saraalikhan95) on May 8, 2020 at 1:15am PDT

ਇਨ੍ਹਾਂ ਤਸਵੀਰਾਂ 'ਚ ਸਾਰਾ ਨੇ ਗ੍ਰੇ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਹੈ, ਜਿਸ ਵਿਚ ਕੋਲਡ ਡਰਿੰਕ ਦਾ ਬ੍ਰਾਂਡ ਨਾਮ ਲਿਖਿਆ ਹੋਇਆ ਹੈ। ਇਨ੍ਹਾਂ ਵਿਚੋਂ ਇਕ ਤਸਵੀਰ ਵਿਚ ਸਾਰਾ ਕੈਮਰਾ ਨੂੰ ਦੇਖ ਰਹੀ ਹੈ, ਦੂਜੀ ਵਿਚ ਪਾਊਟ ਕਰ ਰਹੀ ਹੈ, ਤੀਜੀ ਵਿਚ ਕੁਝ ਉਦਾਸ ਹੈ ਅਤੇ ਚੌਥੀ ਵਿਚ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

I don’t know why 🤷‍♀️ Missing the sun ☀️ missing the sky ☮️ Hoola-hoop is a must try💁🏻‍♀️ Just as much as anda fry 🍳 But for now stay home- it’s everyone’s rai. #stayhome #staysafe @pumaindia @arsh_sayed

A post shared by Sara Ali Khan (@saraalikhan95) on Apr 4, 2020 at 6:07am PDT

ਸਾਰਾ ਅਲੀ ਖਾਨ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਆਪਣੇ ਵਰਕਿੰਗ ਵੁਮੈਨ ਬਣੇ ਰਹਿਣ ਦੀ ਯਾਦ ਆ ਰਹੀ ਹੈ, ਜੋ ਕੋਵਿਡ -19 ਦੇ ਕਾਰਨ ਰੁੱਕ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News