ਸਿੱਧੂ ਮੂਸੇਵਾਲਾ ਤੋਂ ਨੇਹਾ ਕੱਕੜ ਤੱਕ, ਸਿਤਾਰਿਆਂ ਨੇ ਇੰਝ ਮਨਾਈ 'ਹੋਲੀ' (ਦੇਖੋ ਤਸਵੀਰਾਂ)

3/10/2020 2:04:44 PM

ਮੁੰਬਈ (ਬਿਊਰੋ) — ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸੈਲੀਬ੍ਰਿਟੀਜ਼ ਵਲੋਂ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਬਹੁਤ ਹੀ ਗਰਮਜੋਸ਼ੀ ਨਾਲ ਹੋਲੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਇਸ ਦੇ ਚੱਲਦਿਆਂ ਕਪਿਲ ਸ਼ਰਮਾ, ਨੇਹਾ ਕੱਕੜ, ਜਸਬੀਰ ਜੱਸੀ, ਨਿੰਜਾ, ਖਾਨ ਸਾਬ ਅਤੇ ਸਿੱਧੂ ਮੂਸੇਵਾਲਾ ਨੇ ਖਾਸ ਤਸਵੀਰਾਂ ਸ਼ੇਅਰ ਕਰਕੇ 'ਹੋਲੀ' ਦੀ ਵਧਾਈਆਂ ਦਿੱਤੀਆਂ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀਆਂ ਕੁਝ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਫੈਨਜ਼ ਨਾਲ ਹੋਲੀ ਖੇਡਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਸਿੱਧੂ ਪੂਰੀ ਤਰ੍ਹਾਂ ਰੰਗ ਨਾਲ ਲਿਬੜੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Holi Haiiii 😍🧚‍♀️ Happy Holi!! ❤️🙏🏼 . #NehaKakkar @tissot_official #ThisIsYourTime #Tissot #Holi2020 #NehuDiaries #TissotTwave #HappyHoli

A post shared by Neha Kakkar (@nehakakkar) on Mar 9, 2020 at 10:59pm PDT


ਨੇਹਾ ਕੱਕੜ ਨੇ ਵੀ ਰੰਗਾਂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਫੈਨਜ਼ ਨੂੰ ਹੈਪੀ ਹੋਲੀ ਆਖਿਆ ਹੈ।

 
 
 
 
 
 
 
 
 
 
 
 
 
 

Happy Holi Guys ♥️ Enjoy A Safe And peaceful Holi #Besafe

A post shared by NINJA (@its_ninja) on Mar 9, 2020 at 10:29pm PDT

Ninja

 
 
 
 
 
 
 
 
 
 
 
 
 
 

Happy Holi Guys ♥️ Enjoy A Safe And peaceful Holi #Besafe

A post shared by NINJA (@its_ninja) on Mar 9, 2020 at 10:29pm PDT

Khan Saab

 
 
 
 
 
 
 
 
 
 
 
 
 
 

Happy Holi mere sare supporters nu .....bs dheaan rakheo akhan ch rang na payeo kise de v ....baki apna apna experience comment ch ds skde o tuci mainu ...holi da ....main sb de comments prda a te Aj specially pranga v ....#holi #khansaab

A post shared by Khan Saab (@realkhansaab) on Mar 9, 2020 at 8:36pm PDT

Kapil Sharma

 
 
 
 
 
 
 
 
 
 
 
 
 
 

Team #devi in #thekapilsharmashow tonight 😀 @kajol @shruti__hasan_fc #deviintkss 🤗@sonytvofficial @kikusharda @bharti.laughterqueen @krushna30 @chandanprabhakar @sumonachakravarti @archanapuransingh 🤗🙏

A post shared by Kapil Sharma (@kapilsharma) on Mar 8, 2020 at 7:54am PDT

Jenny Johal

 
 
 
 
 
 
 
 
 
 
 
 
 
 

Wish u all a very colourful nd happy holi from Harsift and Jenny😘😘😘

A post shared by Jenny Johal(👻-jennyjohalmusic) (@jennyjohalmusic) on Mar 10, 2020 at 1:09am PDT

Kartar Cheema

 

 
 
 
 
 
 
 
 
 
 
 
 
 
 

🙏🙏🌺🌺

A post shared by Kartar Cheema (@kartarcheema1) on Mar 9, 2020 at 9:46pm PDT

Mehtab Virk

 
 
 
 
 
 
 
 
 
 
 
 
 
 
 
 

A post shared by Mehtab Singh Virk (ਵਿਰਕ) (@iammehtabvirk) on Mar 9, 2020 at 11:08pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News