ਕਦੇ ਵੀ ਆਲੋਚਨਾਂ ਤੋਂ ਨਹੀਂ ਘਬਰਾਉਂਦੇ ਸ਼ਾਹਰੁਖ ਖਾਨ

10/31/2019 9:45:41 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਕਦੇ ਵੀ ਆਲੋਚਨਾਵਾਂ ਤੋਂ ਘਬਰਾਉਂਦੇ ਨਹੀਂ। ਸ਼ਾਹਰੁਖ ਖਾਨ ਅਜੇ ਫਿਲਮਾਂ ਤੋਂ ਦੂਰੀ ਬਣਾਈ ਹੋਏ ਹਨ। ਸ਼ਾਹਰੁਖ ਖਾਨ ਨੇ ਇੰਸਟਾਗ੍ਰਾਮ ’ਤੇ ਇਕ ਫੋਟੋ ਪੋਸਟ ਕੀਤੀ, ਜਿਸ ਦੇ ਨਾਲ ਉਸ ਨੇ ਲਿਖਿਆ, ‘ਤਾਂ ਹੁਣ ਆਪਣੇ ਮਖਮਲੀ ਬਿਸਤਰ ’ਤੇ ਆਰਾਮ ਨਾਲ ਬੈਠ ਜਾਇਏ ਅਤੇ ਆਪਣੇ ਛੋਟਿਆਂ ਨੂੰ ਕਹੀਏ ਕਿ ਚਲੋ ਅੱਜ ਕੁਝ ਨਵਾਂ ਦੇਖਦੇ ਹਨ।’
PunjabKesari
ਸ਼ਾਹਰੁਖ ਨੇ ਲਿਖਿਆ ਕਿ ਮੇਰੀ ਮਾਂ ਦੇ ਦਿਹਾਂਤ ਤੋਂ ਠੀਕ ਇਕ ਦਿਨ ਪਹਿਲਾਂ ਮੈਂ ਮੁੰਬਈ ’ਚ ਆਪਣੇ ਵਲੋਂ ਕੀਤੀ ਗਈ ਸੀਰੀਜ਼ਾਂ ’ਚੋਂ ਇਕ ਦੀ ਸ਼ੂਟਿੰਗ ਕਰ ਰਿਹਾ ਸੀ। ਅਗਲੇ ਹੀ ਦਿਨ ਮਾਂ ਦਾ ਦਿਹਾਂਤ ਹੋ ਗਿਆ। ਮੇਰੇ ਕੰਮ ਦੀ ਕੋਈ ਕਿੰਨੀਂ ਵੀ ਨਿੰਦਿਆਂ ਕਰ ਲਵੇ ਮੈਨੂੰ ਇਸ ਨਾਲ ਬੁਰਾ ਨਹੀਂ ਲਗਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News