‘ਪਦਮਾਵਤੀ’ ਲਈ ਸਲਮਾਨ, ਐਸ਼ਵਰਿਆ ਅਤੇ ਅਜੇ ਨੂੰ ਰੀ-ਕਾਸਟ ਕਰਨਾ ਚਾਹੁਣਗੇ ਸ਼ਾਹਿਦ

10/24/2019 10:34:30 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਆਪਣੇ ਚੈਟ ਸ਼ੋਅ ‘ਹੈਸ਼ ਟੈਗ ਨੋ ਫਿਲਟਰ ਨੇਹਾ’ ਦੇ ਚੌਥੇ ਸੀਜ਼ਨ ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਉਤਸ਼ਾਹਿਤ ਹੈ। ਹੁਣ ਉਨ੍ਹਾਂ ਦਾ ਸ਼ੋਅ ਆਨ ਏਅਰ ਹੋ ਚੁੱਕਿਆ ਹੈ। ਇਸ ਸ਼ੋਅ ’ਚ ਬਾਲੀਵੁੱਡ ਦੇ ਕਈ ਸਿਤਾਰੇ ਇਸ ਦਾ ਹਿੱਸਾ ਬਣੇ ਅਤੇ ਉਨ੍ਹਾਂ ਨੇ ਆਪਣੀਆਂ ਨਿੱਜੀਆਂ ਅਤੇ ਪ੍ਰੋਫੈਸ਼ਨਲ ਲਾਈਫ ਦੀਆਂ ਗੱਲਾਂ ਨਾਲ ਸਭ ਨੂੰ ਹੈਰਾਨ ਵੀ ਕੀਤਾ। ਹਾਲ ਹੀ ’ਚ ਇਸ ਸ਼ੋਅ ’ਚ ਸ਼ਾਹਿਦ ਕਪੂਰ ਆਏ।
PunjabKesari
ਇਸ ਦੌਰਾਨ ਸ਼ਾਹਿਦ ਨੇ ਵੀ ਆਪਣੇ ਕਰੀਅਰ ਅਤੇ ਨਿੱਜੀ ਗੱਲਾਂ ਨੂੰ ਲੈ ਕੇ ਬਿੰਦਾਸ ਹੋ ਕੇ ਜਵਾਬ ਦਿੱਤੇ। ਇਸ ਦੌਰਾਨ ਸ਼ਾਹਿਦ ਕਪੂਰ ਨੇ ਕਿਹਾ ਕਿ ਫਿਲਮ ‘ਪਦਮਾਵਤੀ’ ਜੇਕਰ ਫਿਰ ਤੋਂ ਬਣਾਈ ਜਾਂਦੀ ਹੈ ਤਾਂ ਸਲਮਾਨ ਖਾਨ, ਐਸ਼ਵਰਿਆ ਰਾਏ ਅਤੇ ਅਜੇ ਦੇਵਗਨ ਨੂੰ ਕਾਸਟ ਕਰਨਾ ਚਾਹੁਣਗੇ।
PunjabKesari
ਸੰਜੇ ਲੀਲਾ ਭੰਸਾਲੀ ਦੀ ‘ਪਦਮਾਵਤੀ’ ’ਚ ਸ਼ਾਹਿਦ ਕਪੂਰ, ਦੀਪਿਕਾ ਪਾਦੁਕੌਣ ਅਤੇ ਰਣਵੀਰ ਸਿੰਘ ਮੁੱਖ ਕਿਰਦਾਰਾਂ ’ਚ ਸਨ। ਫਿਲਮਾ ਨੂੰ ਦਰਸ਼ਕਾਂ ਅਤੇ ਕ੍ਰਿਟਿਕਸ ਦਾ ਭਰਭੂਰ ਪਿਆਰ ਮਿਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News