ਸ਼ਾਹਿਦ-ਮੀਰਾ ਨੇ ਸੈਲੀਬ੍ਰੇਟ ਕੀਤਾ ਧੀ ਮੀਸ਼ਾ ਦਾ ਦੂਜਾ ਜਨਮਦਿਨ

8/27/2018 1:26:44 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਧੀ ਮੀਸ਼ਾ ਕਪੂਰ ਐਤਵਾਰ ਨੂੰ 2 ਸਾਲ ਦੀ ਹੋ ਗਈ ਹੈ। ਸ਼ਾਇਦ ਅਤੇ ਮੀਰਾ ਨੇ ਨੰਨ੍ਹੀ ਮੀਸ਼ਾ ਦਾ ਜਨਮਦਿਨ ਮਨਾਇਆ ਅਤੇ ਇਸ ਪਾਰਟੀ 'ਚ ਸ਼ਾਹਿਦ ਨੇ ਭਰਾ ਈਸ਼ਾਨ ਖੱਟਰ, ਰਵੀਨਾ ਟੰਡਨ ਅਤੇ ਪਿਤਾ ਪੰਕਜ ਕਪੂਰ ਸਮੇਤ ਕਈ ਲੋਕ ਸ਼ਾਮਿਲ ਹੋਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆ ਚੁੱਕੀਆ ਹਨ।

PunjabKesari
ਦੱਸ ਦੇਈਏ ਕਿ ਮੀਰਾ ਰਾਜਪੂਤ ਗਰਭਵਤੀ ਹੈ। ਮੀਸ਼ਾ ਦੇ ਚਾਚਾ ਈਸ਼ਾਨ ਆਪਣੀ ਮਾਂ ਨੀਲਿਮਾ ਅਜੀਮ ਨਾਲ ਪਾਰਟੀ 'ਚ ਪਹੁੰਚੇ।


ਵਿਕਰਮਦਿਤਅ ਮੋਟਵਾਨੀ ਆਪਣੀ ਪਤਨੀ ਈਸ਼ਿਕਾ ਮੋਹਨ ਨਾਲ ਇਸ ਸੈਲੀਬ੍ਰੇਸ਼ਨ 'ਚ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਵੀ ਸੀ।

India Tv - Shahid Kapoor and Mira Rajput

PunjabKesari

PunjabKesari

India Tv - Raveena Tandon

India Tv - Pankaj Kapoor, Supriya Pathak and Sanah Kapoor

PunjabKesari

PunjabKesari

PunjabKesari

PunjabKesari

 

Misha has fun with the other kids at her 2nd birthday party

 

 

#Repost @shahidkapoorsarmy • • • • • Regrann from @tictactoe_juhu - La La Laa La La Laa La La !! - #regrann 😍 @shahidkapoor ❤ @mira.kapoor 💖 #HappyBirthdayMishu 😘

 

A post shared by Dia (@dia110dia) on Aug 26, 2018 at 10:52am PDT

 

Misha's Birthday celebration 😍😍❤️🎂 #shahidkapoor #mishakapoor #mirakapoor @shahidkapoor @mira.kapoor

A post shared by Shahid Kapoor Website (@shahidkapoor_website) on Aug 26, 2018 at 3:24am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News