ਸ਼ਸ਼ੀ ਕਪੂਰ ਦੀ Prayer Meet 'ਚ ਡਰੀਮ ਗਰਲ-ਰੇਖਾ ਸਮੇਤ ਪੁੱਜੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ (ਦੇਖੋ ਤਸਵੀਰਾਂ)

12/8/2017 12:51:53 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਦਾ ਬੀਤੇ ਸੋਮਵਾਰ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼ਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਜਗਤ 'ਚ ਦੁੱਖ ਦੀ ਲਹਿਰ ਛਾਈ ਹੈ। ਸ਼ਸ਼ੀ ਕਪੂਰ ਪਿਛਲੇ 3 ਹਫਤਿਆਂ ਤੋਂ ਬੀਮਾਰ ਸਨ।

PunjabKesari

ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਚੱਲ ਰਿਹਾ ਸੀ।

PunjabKesari

ਸ਼ਸ਼ੀ ਕਪੂਰ ਦੀ ਬੇਟੀ ਸੰਜਨਾ ਤੇ ਬੇਟਾ ਕਰਨ ਸੋਮਵਾਰ ਰਾਤ ਨੂੰ ਹੀ ਮੁੰਬਈ ਪੁੱਜ ਗਏ ਸਨ।

PunjabKesari

ਬੀਤੇ ਦਿਨੀਂ ਸ਼ਸ਼ੀ ਕਪੂਰ ਘਰ ਸ਼ਰਧਾਂਜਲੀ ਸਭਾ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। 

PunjabKesari
ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) 'ਚ ਕੰਮ ਕਰ ਚੁੱਕੇ ਸਨ।

PunjabKesari

ਉਨ੍ਹਾਂ ਦਾ ਜਨਮ 18 ਮਾਰਚ, 1938 ਨੂੰ ਕੋਲਕਾਤਾ 'ਚ ਹੋਇਆ ਸੀ।

PunjabKesari
60 ਤੇ 70 ਦੇ ਦਹਾਕੇ 'ਚ ਉਨ੍ਹਾਂ 'ਜਬ ਜਬ ਫੁੱਲ ਖਿਲੇ', 'ਕੰਨਿਆਦਾਨ', 'ਸ਼ਰਮੀਲੀ', 'ਆ ਗਲੇ ਲੱਗ ਜਾ', 'ਰੋਟੀ ਕਪੜਾ ਔਰ ਮਕਾਨ', 'ਚੋਰ ਮਚਾਏ ਸ਼ੋਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

PunjabKesari

1984 'ਚ ਪਤਨੀ ਜੇਨਿਫਰ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਸ਼ਸ਼ੀ ਕਪੂਰ ਕਾਫੀ ਇਕੱਲੇ ਰਹਿ ਗਏ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਵਿਗੜ ਗਈ ਗਈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News